19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜ਼ੋਨਲ ਮੈਨੇਜਰ ਗੁਰਦੀਪ ਸਿੰਘ ਬੈਂਸ ਨਹੀਂ ਰਹੇ

ਕਾਹਨਪੁਰ ਖੂਹੀ, 18 ਅਗਸਤ (ਗੁਰਬੀਰ ਵਾਲੀਆ)- ਗੁਰਦੀਪ ਸਿੰਘ ਬੈਂਸ ਰਿਟਾਇਰ ਜ਼ੋਨਲ ਮੈਨੇਜਰ ਐਨ. ਐਫ.

Ad Position 21
No active advertisement
ਅਜੀਤ ਡੈਸਕ 19-08-2026
ਕਾਹਨਪੁਰ ਖੂਹੀ, 18 ਅਗਸਤ (ਗੁਰਬੀਰ ਵਾਲੀਆ)- ਗੁਰਦੀਪ ਸਿੰਘ ਬੈਂਸ ਰਿਟਾਇਰ ਜ਼ੋਨਲ ਮੈਨੇਜਰ ਐਨ.ਐਫ.ਐਲ.ਜੀ ਕਿ ਸੀਨੀਅਰ ਅਕਾਲੀ ਆਗੂ ਭਾਰਤ ਭੂਸ਼ਨ ਹੈਪੀ ਸਾਬਕਾ ਸਰਪੰਚ ਆਜਮਪੁਰ ਦੇ ਮਾਮਾ ਸਨ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਹੈ । ਉਨ੍ਹਾਂ ਦੀ ਮੌਤ ‘ਤੇ ਡਾ ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ, ਜਰਨੈਲ ਸਿੰਘ ਔਲਖ, ਹਰਕੇਤ ਸਿੰਘ ਕੋਲਾਪੁਰ, ਜਥੇਦਾਰ ਮੋਹਨ ਸਿੰਘ ਡੂਮੇਵਾਲ, ਬਲਰਾਜ ਸਿੰਘ ਕਾਨੂੰਗੋ, ਬਾਦਲ ਸਿੰਘ ਬੱਸੀ, ਹਰਜਿੰਦਰ ਸਿੰਘ ਭਾਓਵਾਲ, ਦਰਬਾਰਾ ਸਿੰਘ ਬਾਲਾ, ਮਾ ਨੰਦ ਸਿੰਘ , ਹੁਸਨ ਚੰਦ ਮਠਾਨ, ਕੁਲਵੀਰ ਸਿੰਘ ਅਸਮਾਨਪੁਰ, ਸਤਨਾਮ ਸਿੰਘ ਝੱਜ ਅਤੇ ਹੋਰਨਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਇਕੱਤਰਤਾ ਅਗਲੀ ਖ਼ਬਰ ਪਿੰਡ ਰਾਏਪੁਰ ਝੱਜ ਵਿਖੇ ਖ਼ੂਨਦਾਨ ਕੈਂਪ ਲਗਾਇਆ
Ad Position 24