31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਾਬਕਾ ਮੁੱਖ ਮੰਤਰੀ ਚੰਨੀ ਨੇ ਸ਼ੁਰੂ ਕੀਤਾ ਮੀਟਿੰਗਾ ਦਾ ਸਿਲਸਿਲਾ

ਸ੍ਰੀ ਚਮਕੌਰ ਸਾਹਿਬ,31 ਅਗਸਤ (ਜਗਮੋਹਣ ਸਿੰਘ ਨਾਰੰਗ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 1 ਸਤੰਬਰ ਤੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ਨਾਲ ਲੋਕ ਮਿਲ ਣੀ ਪ੍ਰੋਗਰਾਮ ਸੁਰੂ ਕਰ ਰਹੇ ਹਨ। ਸ੍ਰੀ ਚੰਨੀ ਦੇ ਸਹਾਇਕ ਗੁਰਚਰਨ ਸਿੰਘ ਮਾਣੇਮਾਜਰਾ ਨੇ ਦੱਸਿਆ ਕਿ 1 ਸਤੰਬਰ ਨੂੰ ਸੰਧੂਆਂ ਵਿਖੇ ਸਵੇਰੇ 9 ਵਜੇ,ਪਿਪੱਲਮਾਜਰਾ ਵਿਖੇ 10.

Ad Position 21
No active advertisement
ਅਜੀਤ ਡੈਸਕ 01-09-2026
ਸ੍ਰੀ ਚਮਕੌਰ ਸਾਹਿਬ,31 ਅਗਸਤ (ਜਗਮੋਹਣ ਸਿੰਘ ਨਾਰੰਗ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 1 ਸਤੰਬਰ ਤੋਂ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ਨਾਲ ਲੋਕ ਮਿਲ ਣੀ ਪ੍ਰੋਗਰਾਮ ਸੁਰੂ ਕਰ ਰਹੇ ਹਨ। ਸ੍ਰੀ ਚੰਨੀ ਦੇ ਸਹਾਇਕ ਗੁਰਚਰਨ ਸਿੰਘ ਮਾਣੇਮਾਜਰਾ ਨੇ ਦੱਸਿਆ ਕਿ 1 ਸਤੰਬਰ ਨੂੰ ਸੰਧੂਆਂ ਵਿਖੇ ਸਵੇਰੇ 9 ਵਜੇ,ਪਿਪੱਲਮਾਜਰਾ ਵਿਖੇ 10.30 ਵਜੇ,ਬਰਸਾਲਪੁਰ ਵਿਖੇ 11.30 ਵਜੇ,ਡਹਿਰ ਵਿਖੇ 1 ਵਜੇ ਧੋਲਰਾਂ 1.30 ਵਜੇ,ਬਹਿਰਾਮਪੁਰ ਬੇਟ ਵਿਖੇ 2 .30 ਵਜੇ, ਜਟਾਣਾ 4.30 ਵੇ ਸ਼ਾਮ ਨੂੰ ਪਿੰਡਾਂ ਦੇ ਦੌਰੇ ਦੌਰਾਨ ਲੋਕ ਮਿਲਣੀਆ ਕਰਨਗੇ ,2 ਸਤੰਬਰ ਸਵੇਰੇ 9 ਵਜੇ ਰੌਲੂਮਾਜਰਾ,10.30 ਵਜੇ ਦੁੱਗਰੀ,11.30 ਵਜੇ ਝੱਲੀਆਂ ਕਲਾਂ,12.30 ਵਜੇ ਭੋਜੇਮਾਜਰਾ,2.30 ਵਜੇ ਮਾਹਲਾ,3.30 ਵਜੇ ਕੁਲੀਆ ਅਤੇ 4.30 ਵਜੇ ਫਿਰੋਜਪੁਰ ਵਿਖੇ ਲੋਕ ਮਿਲਣੀ ਕਰਨਗੇ। ਸ੍ਰੀ ਮਾਣੇਮਾਜਰਾ ਨੇ ਦੱਸਿਆ ਕਿ ਇਨ੍ਹਾਂ ਲੋਕ ਮਿਲਣੀਆਂ ਦੌਰਾਨ ਸ੍ਰੀ ਚੰਨੀ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਗਤਕਾ ਮੁਕਾਬਲਿਆਂ ’ਚ ਡੀ. ਏ. ਵੀ. ਸਕੂਲ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਰੋਪੜ ਕਾਲਜ ਗਰਾਊਂਡ ਨੂੰ ਆਧੁਨਿਕ ਸਟੇਡੀਅਮ ਦਾ ਰੂਪ ਦੇਣ ਲਈ ਵਿਧਾਇਕ ਵਲੋਂ ਅਧਿਕਾਰੀਆਂ ਨਾਲ ਮੀਟਿੰਗ
Ad Position 24