ਗਾਰਡਨ ਕਾਲੋਨੀ ਮੋਰਿੰਡਾ ਵਿਖੇ ਭਗਵਤੀ ਜਾਗਰਣ ਅੱਜ
ਮੋਰਿੰਡਾ, 16 ਅਕਤੂਬਰ (ਤਰਲੋਚਨ ਸਿੰਘ ਕੰਗ)-ਗਾਰਡਨ ਕਲੋਨੀ ਮੋਰਿੰਡਾ ਵਿਖੇ ਮਿਤੀ 17 ਅਕਤੂਬਰ ਦਿਨ ਸ਼ਨੀਵਾਰ ਨੂੰ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਅਨੂ ਗੁਪਤਾ ਨੇ ਦੱਸਿਆ ਕਿ ਜਗਰਾਤੇ ਵਿਚ ਕੁਮਾਰ ਸੰਜੀਵ ਲੁਧਿਆਣੇ ਵਾਲੇ ਅਤੇ ਗੁੱਡੂ ਵਧਵਾ ਲੁਧਿਆਣੇ ਵਾਲੇ ਮਾਤਾ ਦੀਆਂ ਭੇਟਾਂ ਪੇਸ਼ ਕਰਨਗੇ।
ਅਜੀਤ ਡੈਸਕ
17-10-2026