ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹੋਲਾ-ਮਹੱਲਾ ਲੰਗਰ ਕਮੇਟੀ ਵਲੋਂ 24 ਘੰਟੇ ਚੱਲਣ ਵਾਲਾ ਲੰਗਰ ਆਰੰਭ
ਜੀ. ਟੀ. ਰੋਡ ਮਾਨਾਂਵਾਲਾ ਵਿਖੇ ਹੋਲਾ-ਮਹੱਲਾ ਲੰਗਰ ਕਮੇਟੀ ਵਲੋਂ ਲੰਗਰ ਆਰੰਭ ਕਰਨ ਸਮੇਂ ਮੁੱਖ ਸੇਵਾਦਾਰ ਗੁਰਦੇਵ ਸਿੰਘ, ਅਰਸ਼ਦੀਪ ਸਿੰਘ ਸੰਧੂ, ਜਗਜੀਤ ਸਿੰਘ ਜੋਗੀ, ਨਿਰਵੈਰ ਸਿੰਘ ਸੁੱਖੇਵਾਲ, ਕਸ਼ਮੀਰ ਸਿੰਘ ਜਾਣੀਆ ਤੇ ਹੋਰ |
<br/>
26-02-2026