ਨਗਰ ਪੰਚਾਇਤ ਰਈਆ ਦੀਆਂ ਚੋਣਾਂ : ਅੰਤਿਮ ਦਿਨ ਸੱਤਾਧਾਰੀ ਆਪ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਸਮੇਤ 68 ਹੋਰ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ <br/>
ਆਮ ਆਦਮੀ ਪਾਰਟੀ ਵਲੋਂ ਵਾਰਡ ਨੰ: 1 ਤੋਂ ਸ੍ਰੀਮਤੀ ਸੋਨੀਆ, ਵਾਰਡ ਨੰ: 5 ਤੋਂ ਪਰਮਜੀਤ ਕੌਰ, ਵਾਰਡ ਨੰ: 7 ਤੋਂ ਸ੍ਰੀਮਤੀ ਨੀਲਮ ਰਾਣੀ, ਵਾਰਡ ਨੰ: 11 ਤੋਂ ਰਿੰਪੀ ਭੰਡਾਰੀ, ਵਾਰਡ ਨੰ: 13 ਤੋਂ ਸਰਬਜੀਤ ਕੌਰ, ਵਾਰਡ ਨੰ: 2 ਤੋਂ ਸਰਬਜੀਤ ਸਿੰਘ ਮਾਨ, ਵਾਰਡ ਨੰ: 6 ਤੋਂ ਸਰਬਜੀਤ ਸਿੰਘ, ਆਪਣੇ ਨਾਮਜ਼ਦਗੀ ਪੱਤਰ ਸ੍ਰੀ ਰਣਜੀਤ ਸਿੰਘ ਤਹਿਸੀਲਦਾਰ ਕਮ ਐਡੀਸ਼ਨਲ ਚੋਣ ਅਧਿਕਾਰੀ ਪਾਸ ਦਾਖਲ ਕਰਵਾਉਂਦੇ ਹੋਏ | ਨਾਲ ਵਿਧਾਇਕ ਦਲਬੀਰ ਸਿੰਘ ਟੌਂਗ ਅਤੇ ਹੋਰ | ਤਸਵੀਰਾਂ : ਸ਼ੇਲਿੰਦਰਜੀਤ ਸਿੰਘ ਰਾਜਨ
<br/>
ਆਮ ਆਦਮੀ ਪਾਰਟੀ ਵਲੋਂ ਵਾਰਡ ਨੰ: 4 ਤੋਂ ਸੰਜੀਵ ਭੰਡਾਰੀ, ਵਾਰਡ ਨੰ: 12 ਤੋਂ ਵਿਸ਼ਾਲ ਕੁਮਾਰ ਮੰਨਣ, ਵਾਰਡ ਨੰ: 8 ਤੋਂ ਰ
17-05-2026