ਰਈਆ ਵਿਖੇ ਨਗਰ ਪੰਚਾਇਤ ਦੀਆਂ 5 ਵਾਰਡਾਂ ਦੀਆਂ ਹੋਈਆਂ ਚੋਣਾਂ ਅਮਨ-ਅਮਾਨ ਨੇਪਰੇ ਚੜ੍ਹੀਆਂ, ਕਰੀਬ 54% ਵੋਟਿੰਗ ਪੋਲ ਹੋਈ <br/>
ਰਈਆ ਵਿਖੇ ਨਗਰ ਪੰਚਾਇਤ ਦੀਆਂ 5 ਵਾਰਡਾਂ ਦੀਆਂ ਹੋਈਆਂ ਚੋਣਾਂ ਦੌਰਾਨ ਵਾਰਡ ਨੰ: ਇਕ ਤੋਂ ਜਸਬੀਰ ਕੌਰ ਪਤਨੀ ਸਵ: ਮਨਜੀਤ ਸਿੰਘ ਕਾਂਗਰਸ, ਸੋਨੀਆ 'ਆਪ', ਚਰਨਜੀਤ ਕੌਰ ਭਾਜਪਾ ਵਲੋਂ, ਵਾਰਡ ਨੰ: 3 ਤੋਂ ਜਗਤਾਰ ਸਿੰਘ ਕਾਂਗਰਸ, ਅਮਰਵੀਰ ਸਿੰਘ ਅਜ਼ਾਦ ਪੁੱਤਰ ਲੱਖਾ ਸਿੰਘ ਅਜਾਦ 'ਆਪ', ਵਾਰਡ ਨੰ: 5 ਤੋਂ ਪ੍ਰਭਜੋਤ ਕੌਰ ਕਾਂਗਰਸ, ਪਰਮਜੀਤ ਕੌਰ ਆਪ ਪਾਰਟੀ, ਪਰਮਜੀਤ ਕੌਰ ਅਕਾਲੀ ਦਲ 'ਵਾਰਿਸ ਪੰਜਾਬ ਦੇ', ਦਿਵਿਆ ਪੁੱਤਰੀ ਸੁਭਾਸ਼ ਚੰਦਰ ਭਾਜਪਾ, ਵਾਰਡ ਨੰ: 6 ਤੋਂ ਮਨਪ੍ਰੀਤ ਸਿੰਘ ਸ਼ੇਰਗਿੱਲ ਪੁੱਤਰ ਸਵ: ਦਿਲਬਾਗ ਸਿੰਘ ਕਾਂਗਰਸ, ਸਰਬਜੀਤ ਸਿੰਘ ਫੌਜੀ ਆਪ ਪਾਰਟੀ ਅਤੇ ਜਸਪ੍ਰੀਤ ਸਿੰਘ ਅਕਾਲੀ ਦਲ ਬਾਦਲ, ਵਾਰਡ ਨੰ: 13 ਤੋਂ ਰਜਵੰਤ ਕ
27-05-2026