ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਹਰੇਕ ਵਿਦਿਆਰਥੀ ਇਕ ਰੁੱਖ ਲਗਾ ਕੇ ਆਪਣਾ ਫਰਜ਼ ਨਿਭਾਵੇ-ਡਾ. ਐੱਮ. ਐੱਮ. ਆਨੰਦ <br/>
ਆਨੰਦ ਕਾਲਜ ਜੇਠੂਵਾਲ ਵਿਖੇ ਮਨਾਏ ਵਾਤਾਵਰਨ ਦਿਵਸ ਮੌਕੇ ਛਾਂਦਾਰ ਬੂਟੇ ਲਗਾਉਂਦੇ ਹੋਏ ਚੇਅਰਮੈਨ ਡਾਕਟਰ ਐੱਮ, ਐੱਮ. ਆਨੰਦ, ਡਾਇਰੈਕਟਰ ਸੂਰਿਯਾ ਪ੍ਰਕਾਸ਼ ਆਨੰਦ, ਪਿ੍ੰਸੀਪਲ ਕੰਵਲਜੀਤ ਕੌਰ ਮਾਹਲ, ਰੇਨੂੰ ਠਾਕੁਰ ਤੇ ਵਿਦਿਆਰਥੀ | ਤਸਵੀਰ : ਮਿੱਤਰਪਾਲ ਸਿੰਘ ਰੰਧਾਵਾ
<br/>
06-06-2026