ਮੇਲੇ ਦੌਰਾਨ ਪ੍ਰਸ਼ਾਸਨ ਦੀ ਲਾਪ੍ਰਵਾਹੀ ਨਾਲ ਲਿੰਕ ਰੋਡ ’ਤੇ ਲੱਗਾ ਭਾਰੀ ਜਾਮ
ਬਿਆਸ, 7 ਅਗਸਤ (ਨਰਿੰਦਰ ਸਿੰਘ)-ਪਿੰਡ ਬਾਬਾ ਸਾਵਨ ਸਿੰਘ ਨਗਰ ਵਿਖੇ ਧੰਨ ਧੰਨ ਬਾਬਾ ਸ਼ੇਰ ਸ਼ਾਹ ਵਲੀ ਦੇ ਮੇਲੇ ਦੌਰਾਨ ਲਿੰਕ ਰੋਡ ‘ਤੇ ਭਾਰੀ ਜਾਮ ਲੱਗਿਆ। ਇਸ ਮੇਲੇ ਦੇ ਸੰਬੰਧਿਤ ਕਾਫੀ ਦਿਨ ਪਹਿਲਾਂ ਪੋਸਟਰ ਲਗਾ ਦਿੱਤੇ ਗਏ ਸਨ ਤੇ ਅਕਸਰ ਹੀ ਰਾਹਗੀਰਾਂ ਨੂੰ ਵੱਡੇ ਵੱਡੇ ਬੈਨਰ ਪੜ੍ਹ ਕੇ ਇਸ ਸੰਬੰਧੀ ਪੂਰੀ ਜਾਣਕਾਰੀ ਸੀ।
ਲਿੰਕ ਰੋਡ ਬਾਬਾ ਸਾਵਨ ਸਿੰਘ ਨਗਰ ਤੋਂ ਲੱਗੇ ਭਾਰੀ ਜਾਮ ਦੀ ਤਸਵੀਰ। ਤਸਵੀਰ : ਨਰਿੰਦਰ ਸਿੰਘ
08-08-2026