17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਧੌਲ ਕਲਾਂ ਦੇ ਸਾਲਾਨਾ ਜੋੜ ਮੇਲੇ ਮੌਕੇ ਮੁਫ਼ਤ ਮੈਡੀਕਲ ਕੈਂਪ

ਰਾਮ ਤੀਰਥ, 17 ਅਗਸਤ (ਧਰਵਿੰਦਰ ਸਿੰਘ ਔਲਖ)- ਗੁਰਦੁਆਰਾ ਬਾਬਾ ਸੂਰਤੀਆ ਦੇ ਅਸਥਾਨ ਪਿੰਡ ਧੌਲ ਕਲਾਂ ਵਿਖੇ ਮਨਾਏ ਗਏ ਸਾਲਾਨਾ ਜੋੜ ਮੇਲੇ ਮੌਕੇ ਦਿਲਜਾਨ ਹਸਪਤਾਲ, ਰਾਮ ਤੀਰਥ ਰੋਡ, ਮਾਹਲ ਵਲੋਂ ਐੱਮ. ਡੀ.

Ad Position 21
No active advertisement
ਅਜੀਤ ਡੈਸਕ 18-08-2026
ਰਾਮ ਤੀਰਥ, 17 ਅਗਸਤ (ਧਰਵਿੰਦਰ ਸਿੰਘ ਔਲਖ)- ਗੁਰਦੁਆਰਾ ਬਾਬਾ ਸੂਰਤੀਆ ਦੇ ਅਸਥਾਨ ਪਿੰਡ ਧੌਲ ਕਲਾਂ ਵਿਖੇ ਮਨਾਏ ਗਏ ਸਾਲਾਨਾ ਜੋੜ ਮੇਲੇ ਮੌਕੇ ਦਿਲਜਾਨ ਹਸਪਤਾਲ, ਰਾਮ ਤੀਰਥ ਰੋਡ, ਮਾਹਲ ਵਲੋਂ ਐੱਮ.ਡੀ. ਡਾ. ਬੀ.ਐੱਸ. ਭੰਗੂ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮੇਲੇ ਵਿਚ ਪਹੁੰਚੀ ਸੰਗਤ ਦੀ ਸਿਹਤ ਦੀ ਜਾਂਚ ਕਰਦਿਆਂ ਵੱਖ-ਵੱਖ ਟੈਸਟ ਮੁਫ਼ਤ ਕੀਤੇ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ. ਰਾਘਵ ਮਹਾਜਨ, ਡਾ. ਗੁਰਜੀਤ ਸਿੰਘ ਪਿੰਟੂ ਮਾਨਾਵਾਲਾ, ਰਿੰਕੂ ਬੱਤਰਾ ਮੈਡੀਕਲ ਸਟੋਰ ਅਤੇ ਸਾਹਿਬ ਸਿੰਘ ਦੇਨਾਮਿਕ ਲੈਬੋਰਟਰੀ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ । ਕੈਂਪ ਦੌਰਾਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਮੇਲਾ ਪ੍ਰਬੰਧਕਾਂ ਅਤੇ ਸੰਗਤ ਵਲੋਂ ਦਿਲਜਾਨ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਇੰਟਰਨੈਸ਼ਨਲ ਸਕੂਲ ਵਿਖੇ ਆਜ਼ਾਦੀ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਤੇੜਾ ਕਲਾਂ ’ਚ 20 ਦਿਨ ਪਹਿਲਾਂ ਮਰੇ ਵਿਅਕਤੀ ਦੀ ਕਬਰ ਪੁੱਟ ਕੇ ਲਾਸ਼ ਨੂੰ ਕੱਢਿਆ ਬਾਹਰ * ਮ੍ਰਿਤਕ ਦੀ ਮਾਂ ਤੇ ਭੈਣ ਨੇ...
Ad Position 24