23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਾਲਾਨਾ ਜੋੜ ਮੇਲੇ ਮੌਕੇ ਯੂਥ ਆਜ਼ਾਦ ਟੈਕਸੀ ਯੂਨੀਅਨ ਬਿਆਸ ਨੇ ਲਗਾਇਆ ਲੰਗਰ

ਬਿਆਸ, 23 ਅਗਸਤ (ਨਰਿੰਦਰ ਸਿੰਘ)-ਅੱਜ ਧੰਨ ਧੰਨ ਬਾਬਾ ਸ਼ਬਦ ਸ਼ਾਹ ਵਲੀ, ਪਿੰਡ ਬੁੱਢਾ ਥੇਹ ਬਿਆਸ ਦੇ ਸਾਲਾਨਾ ਜੋੜ ਮੇਲੇ ਮੌਕੇ ਯੂਥ ਆਜ਼ਾਦ ਟੈਕਸੀ ਯੂਨੀਅਨ ਪੰਜਾਬ (ਬਿਆਸ) ਦੇ ਵੱਖ-ਵੱਖ ਸੇਵਾਦਾਰਾਂ ਵਲੋਂ ਪੂੜੀਆਂ ਛੋਲੇ ਤੇ ਚਾਹ ਪਕੌੜੇ ਦਾ ਲੰਗਰ ਲਗਾਇਆ। ਇਸ ਮੌਕੇ ਪ੍ਰਧਾਨ ਅਰਜਿੰਦਰ ਸਿੰਘ ਬਰਾੜ, ਮੋਨੂੰ ਸ਼ਰਮਾ ਬੁੱਢਾ ਥੇਹ, ਅਮਰਦੀਪ ਬਬਲਾ, ਪ੍ਰਹਲਾਦ ਸ਼ਰਮਾ, ਰਾਜ ਕੁਮਾਰ ਰਾਜੂ, ਹੈਪੀ ਨਾਹਰ, ਅਰਸ਼ਦੀਪ ਸਿੰਘ, ਬੱਲੂ, ਜੋਬਨ, ਸੇਠੀ ਬਰਾੜ, ਸਰੂਪ ਸਿੰਘ, ਸਰਜੂ, ਰਾਜਨ, ਸ਼ਿਵ ਕੁਮਾਰ, ਜੰਗੋ, ਪ੍ਰਧਾਨ ਅਨੀਤਾ ਸ਼ਰਮਾ, ਬਾਬਾ ਕੁਲਜੀਤ ਸਿੰਘ, ਬਾਬਾ ਸੱਜਣ ਸਿੰਘ ਤੇ ਹੋਰ ਸੇਵਾਦਾਰ ਵੱਡੀ ਗਿਣਤੀ ’ਚ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 24-08-2026

Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸਰਕਲ ਗੁਰਦਾਸਪੁਰ ਦੇ ਪੈਨਸ਼ਨਰਜ਼ 27 ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ-ਸੁਰਿੰਦਰ ਪੱਪੂ
Ad Position 24