25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਆਦਰਸ਼ ਮਾਡਲ ਸਕੂਲ ਫ਼ਤਹਿਪੁਰ ਦੇ ਐੱਮ. ਡੀ. ਜਤਿੰਦਰ ਸਿੰਘ ਸੰਧਾ ਨਮਿਤ ਪਾਠ ਦਾ ਭੋਗ 29 ਨੂੰ

ਨਵਾਂ ਪਿੰਡ, 25 ਅਗਸਤ (ਜਸਪਾਲ ਸਿੰਘ )- ਸਵ: ਜਤਿੰਦਰ ਸੰਧਾ ਐੱਮ. ਡੀ.

Ad Position 21
No active advertisement
ਅਜੀਤ ਡੈਸਕ 26-08-2026
ਨਵਾਂ ਪਿੰਡ, 25 ਅਗਸਤ (ਜਸਪਾਲ ਸਿੰਘ )- ਸਵ: ਜਤਿੰਦਰ ਸੰਧਾ ਐੱਮ. ਡੀ. ਆਦਰਸ਼ ਮਾਡਲ ਸਕੂਲ ਫ਼ਤਹਿਪੁਰ ਰਾਜਪੂਤਾਂ ਜੋ ਕਿ ਅਕਾਲ ਪੁਰਖ਼ ਵਲੋਂ ਸੌਂਪੀ ਸਵਾਸਾਂ ਦੀ ਪੂੰਜੀ ਖਰਚ ਕਰ ਮਿਤੀ 20/8/2026 ਨੂੰ ਪੰਜ ਤੱਤਾਂ ’ਚ ਵਿਲੀਨ ਹੋ ਗਏ ਹਨ । ਉਨ੍ਹਾਂ ਦੀ ਹੋਈ ਬੇਵਕਤੀ ਮੌਤ ’ਤੇ ਡਾ. ਦਲਬੀਰ ਸਿੰਘ ਕੋਟਲਾ, ਬਿਕਰਮਜੀਤ ਸਿੰਘ ਕੋਟਲਾ ਅਕਾਲੀ ਦਲ ਵਾਰਿਸ ਪੰਜਾਬ ਦੇ , ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੰਦੀਪ ਸਿੰਘ ਏ. ਆਰ. ਸ਼੍ਰੋਮਣੀ ਅਕਾਲੀ ਦਲ , ਗੁਰਸੇਵਕ ਸਿੰਘ ਪ੍ਰਧਾਨ ਸਬਜ਼ੀ ਮੰਡੀ ਵੱਲ੍ਹਾ, ਲਖਬੀਰ ਸਿੰਘ ਨਿਜ਼ਾਮਪੁਰ ਸੂਬਾ ਕਿਸਾਨ ਆਗੂ, ਜਥੇ. ਭੁਪਿੰਦਰ ਸਿੰਘ ਤੀਰਥਪੁਰ ਪ੍ਰਧਾਨ ਸਬਜ਼ੀ ਉੱਤਪਾਦਕ ਕਿਸਾਨ ਜਥੇਬੰਦੀ, ਬਲਜੀਤ ਸਿੰਘ ਜੰਮੂ ਐੱਮ.ਬੀ. ਐੱਸ. ਰੀਜ਼ੋਰਟ ਛਾਪਾ ਰਾਮ ਸਿੰਘ, ਹਰਪ੍ਰੀਤ ਸਿੰਘ ਸੀਨੀਅਰ ਵਾਈਸ ਪ੍ਰਧਾਨ ਸਬਜ਼ੀ ਮੰਡੀ ਵੱਲ੍ਹਾ, ਕਰਨੈਲ ਸਿੰਘ ਸੈਕਟਰੀ ਨਵਾਂ ਪਿੰਡ, ਮਹਿਲ ਸਿੰਘ ਛਾਪਾ, ਇੰਜ.ਕਰਨਬੀਰ ਸਿੰਘ ਥਿੰਦ ਤੇ ਸੁਖਜੀਤ ਸਿੰਘ ਥਿੰਦ ਮਸੂਰੀ ਸਕੂਲ ਫ਼ਤਹਿਪੁਰ ਆਦਿ ਵਲੋਂ ਸੰਧਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਦੀ ਮੌਤ ਨਾਲ ਪਿੱਛੇ ਪਰਿਵਾਰ ਨੂੰ ਪਿਆ ਕਦੀਂ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ । ਜਤਿੰਦਰ ਸਿੰਘ ਸੰਧਾ ਨਮਿਤ ਸ੍ਰੀ ਅਖੰਡ ਪਾਠ ਦਾ ਭੋਗ ਮਿਤੀ 29/8/2026 ਨੂੰ ਉਨ੍ਹਾਂ ਦੇ ਗ੍ਰਹਿ ਫ਼ਤਹਿਪੁਰ ਰਾਜਪੂਤਾਂ ਵਿਖੇ ਦੁਪਿਹਰ 12 ਵਜੇ ਪਵੇਗਾ । ਉਪਰੰਤ 12 ਤੋਂ 1 ਵਜੇ ਤੱਕ ਸਾਥਨਕ ਗੁ: ਸ਼ਹੀਦ ਸ੍ਰੀ ਨਨਕਾਣਾ ਸਾਹਿਬ ਸਮੂਹ ’ਚ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਵੈਰਾਗਮਈ ਕੀਰਤਨ ਤੇ ਉਨ੍ਹਾਂ ਅੰਤਿਮ ਅਰਦਾਸ ਹੋਵੇਗੀ । 25 ਏਐਸਆਰ29 ਸਵ: ਜਤਿੰਦਰ ਸਿੰਘ ਸੰਧਾ ਦੀ ਪੁਰਾਣੀ ਤਸਵੀਰ।
Ad Position 22
No active advertisement
ਪਿਛਲੀ ਖ਼ਬਰ ਐੱਚ. ਡੀ. ਐਫ. ਸੀ. ਬੈਂਕ ਮੋਰਿੰਡਾ ਦਾ ਏ. ਟੀ. ਐਮ. ਉਖਾੜ ਕੇ ਲੈ ਗਏ ਚੋਰ ਅਗਲੀ ਖ਼ਬਰ ਚਵਿੰਡਾ ਦੇਵੀ ਵਿਖੇ ਲੋਕ ਮਿਲਣੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਾਜ ਸੁਧਾਰ ਐਵਾਰਡ ਨਾਲ ਕੀਤਾ ਜਾਵੇਗਾ ਸਨਮ...
Ad Position 24