25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਐੱਸ . ਬੀ . ਐੱਸ . ਕਾਲਜ ਆਫ ਫਾਰਮੇਸੀ ਸੋਹੀਆ ਕਲਾਂ ’ ਚ ਬੂਟੇ ਲਗਾਏ

ਚੇਤਨਪੁਰਾ, 25 ਅਗਸਤ (ਮਹਾਂਬੀਰ ਸਿੰਘ ਗਿੱਲ)-ਐੱਸ. ਬੀ.

Ad Position 21
No active advertisement
ਅਜੀਤ ਡੈਸਕ 26-08-2026
ਚੇਤਨਪੁਰਾ, 25 ਅਗਸਤ (ਮਹਾਂਬੀਰ ਸਿੰਘ ਗਿੱਲ)-ਐੱਸ. ਬੀ. ਐੱਸ. ਕਾਲਜ ਆਫ ਫਾਰਮੇਸੀ, ਸੋਹੀਆਂ ਕਲਾਂ, ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਵਲੋਂ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦਿਆਂ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਗਈ । ਇਸ ਮੌਕੇ ਵਿਦਿਆਰਥੀਆਂ ਨੇ ਕਾਲਜ ਕੈਂਪਸ ਦੇ ਵੱਖ-ਵੱਖ ਹਿੱਸਿਆਂ ’ਚ ਪੌਦੇ ਲਗਾ ਕੇ ਹਰਿਆਵਲ ਵਧਾਉਣ ਅਤੇ ਵਾਤਾਵਰਨ ਨੂੰ ਸੁੰਦਰ ਬਣਾਉਣ ਦਾ ਸੰਦੇਸ਼ ਦਿੱਤਾ । ਇਸ ਮੌਕੇ ਕਾਲਜ ਦੀ ਐੱਮ.ਡੀ. ਅਲਕਾ ਅਰੋੜਾ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੁੱਖ ਸਾਡੇ ਵਾਤਾਵਰਨ ਦਾ ਅਹਿਮ ਹਿੱਸਾ ਹਨ ਅਤੇ ਹਰ ਵਿਅਕਤੀ ਨੂੰ ਵਾਤਾਵਰਨ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸੇ ਮੌਕੇ ਡਾ. ਸਚਿਨ ਸੱਗਰ, ਪ੍ਰਿੰਸੀਪਲ, ਐੱਸ. ਬੀ. ਐੱਸ. ਕਾਲਜ ਆਫ ਫਾਰਮੇਸੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਕਾਨਫਰੰਸ ਦੀ ਮਜਬੂਤੀ ਲਈ ਅਕਾਲੀ ਦਲ ( ਬ ) ਦੀ ਗਹਿਰੀ ਮੰਡੀ ’ ਚ ਵਿਸ਼ਾਲ ਮੀਟਿੰਗ ਅਗਲੀ ਖ਼ਬਰ ਰੋਪੜ ਹੈੱਡ ਵਰਕਸ ’ਤੇ ਜਮ੍ਹਾਂ ਗੰਦਗੀ ਦਾ ਮਾਮਲਾ ਵਿਧਾਇਕ ਦੱਸਣ, ਮਾਲ ਮੁਕੱਦਮਾ ਆਖ਼ਰ ਕਿੱਥੇ ਗਿਆ ?
Ad Position 24