21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਭੀਲੋਵਾਲ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਬੱਸ ਰਵਾਨਾ

ਟਾਹਲੀ ਸਾਹਿਬ , 21 ਸੰਤਬਰ ( ਵਿਨੋਦ ਭੀਲੋਵਾਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਭੀਲੋਵਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਬੱਸ ਮਜੀਠਾ ਹਲਕਾ ਦੇ ਸੀਨੀਅਰ ਆਪ ਆਗੂ ਸ਼ਿਵਰਾਜ ਸਿੰਘ ਬਾਠ ਭੀਲੋਵਾਲ ਦੀ ਅਗਵਾਈ ਹੇਠ ਰਵਾਨਾ ਹੋਈ ਇਸ ਮੌਕੇ ਜਸਵਿੰਦਰ ਕੌਰ ਸੁਪਰਵਾਈਜ਼ਰ,ਰਣਬੀਰ ਸਿੰਘ ਫੀਲਡ ਅਫਸਰ,ਪ੍ਰਭਜੋਤ ਕੌਰ,ਜਸਕਰਨ ਸਿੰਘ, ਬੀ. ਐੱਲ.

Ad Position 21
No active advertisement
ਅਜੀਤ ਡੈਸਕ 22-09-2026
ਟਾਹਲੀ ਸਾਹਿਬ , 21 ਸੰਤਬਰ ( ਵਿਨੋਦ ਭੀਲੋਵਾਲ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਭੀਲੋਵਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਬੱਸ ਮਜੀਠਾ ਹਲਕਾ ਦੇ ਸੀਨੀਅਰ ਆਪ ਆਗੂ ਸ਼ਿਵਰਾਜ ਸਿੰਘ ਬਾਠ ਭੀਲੋਵਾਲ ਦੀ ਅਗਵਾਈ ਹੇਠ ਰਵਾਨਾ ਹੋਈ ਇਸ ਮੌਕੇ ਜਸਵਿੰਦਰ ਕੌਰ ਸੁਪਰਵਾਈਜ਼ਰ,ਰਣਬੀਰ ਸਿੰਘ ਫੀਲਡ ਅਫਸਰ,ਪ੍ਰਭਜੋਤ ਕੌਰ,ਜਸਕਰਨ ਸਿੰਘ, ਬੀ.ਐੱਲ.ਓ ਨਵਦੀਪ ਸਿੰਘ,ਸਤਨਾਮ ਸਿੰਘ ਬਾਉ ਸਾਬਕਾ ਮੈਂਬਰ, ਬਲਬੀਰ ਸਿੰਘ ਕਾਕਾ, ਮੈਂਬਰ ਪੰਚਾਇਤ ਨਰਿੰਦਰ ਸਿੰਘ, ਡਾ.ਬਲਕਾਰ ਸਿੰਘ,ਧਰਮ ਚੰਦ ਨਿਰਵੈਲ ਸਿੰਘ,ਕਾਬਲ ਸਿੰਘ, ਕੰਵਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਂਟ ਫਰਾਂਸਿਸ ਸਕੂਲ ਦੀਆਂ ਵਿਦਿਆਰਥਣਾਂ ਨੇ ਖੇਡਾਂ ਵਿਚ ਸੋਨ ਤਗਮੇ ਜਿੱਤੇ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕੀਤਾ ਜਾਵੇਗਾ-ਭਾਈ ਅਮਰੀਕ ਸਿੰਘ ਬਿੱਟਾ
Ad Position 24