30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਜਥੇ: ਬਾਬਾ ਮੇਜਰ ਸਿੰਘ ਸੋਢੀ ਦਾ ਸੇਂਟ ਸੋਲਜ਼ਰ ਸੀਨੀ: ਸਟੱਡੀ ਸਕੂਲ ਫ਼ਤਹਿਪੁਰ ਵਿਖੇ ਸਨਾਮਾਨ

ਨਵਾਂ ਪਿੰਡ, 30 ਸਤੰਬਰ (ਜਸਪਾਲ ਸਿੰਘ)-ਗੁਰੂ ਨਗਰੀ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ ਫ਼ਤਹਿਪੁਰ ਰਾਜਪੂਤਾਂ ਸਮੂਹ ’ਚ ਪ੍ਰਿੰ. ਜਗਜੀਤ ਸਿੰਘ ਰੰਧਾਵਾ ਤੇ ਮੁੱਖ ਪ੍ਰਬੰਧਕ ਮੈਡਮ ਰਜਵੰਤਪਾਲ ਕੌਰ ਰੰਧਾਵਾ ਦੀ ਸੁਚਾਰੂ ਦੇਖ-ਰੇਖ ਹੇਠ ਹੋਏ ਸਾਦੇ ਪਰ ਪ੍ਰਭਸਵਸ਼ਾਲੀ ਜਸ਼ਨ -ਏ -ਸਥਾਪਨਾ ਸਮਾਰੋਹ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕੌਮ -ਏ -ਸੁਲਤਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ, ਮਿਸਲ ਸ਼ਹੀਦ ਬਾਬਾ ਬੀਰ ਸਿੰਘ, ਸ਼ਹੀਦ ਬਾਬਾ ਧੀਰ ਸਿੰਘ 13ਸੌ ਘੋੜ ਸਵਾਰ ਚੱਲਦਾ ਵਹੀਰ ਚੱਕਰਵਰਤੀ ਨੂੰ ਪ੍ਰਿੰ.

Ad Position 21
No active advertisement
ਅਜੀਤ ਡੈਸਕ 01-10-2026
ਨਵਾਂ ਪਿੰਡ, 30 ਸਤੰਬਰ (ਜਸਪਾਲ ਸਿੰਘ)-ਗੁਰੂ ਨਗਰੀ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸੇਂਟ ਸੋਲਜ਼ਰ ਸੀਨੀਅਰ ਸਟੱਡੀ ਸਕੂਲ ਫ਼ਤਹਿਪੁਰ ਰਾਜਪੂਤਾਂ ਸਮੂਹ ’ਚ ਪ੍ਰਿੰ. ਜਗਜੀਤ ਸਿੰਘ ਰੰਧਾਵਾ ਤੇ ਮੁੱਖ ਪ੍ਰਬੰਧਕ ਮੈਡਮ ਰਜਵੰਤਪਾਲ ਕੌਰ ਰੰਧਾਵਾ ਦੀ ਸੁਚਾਰੂ ਦੇਖ-ਰੇਖ ਹੇਠ ਹੋਏ ਸਾਦੇ ਪਰ ਪ੍ਰਭਸਵਸ਼ਾਲੀ ਜਸ਼ਨ -ਏ -ਸਥਾਪਨਾ ਸਮਾਰੋਹ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਕੌਮ -ਏ -ਸੁਲਤਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ, ਮਿਸਲ ਸ਼ਹੀਦ ਬਾਬਾ ਬੀਰ ਸਿੰਘ, ਸ਼ਹੀਦ ਬਾਬਾ ਧੀਰ ਸਿੰਘ 13ਸੌ ਘੋੜ ਸਵਾਰ ਚੱਲਦਾ ਵਹੀਰ ਚੱਕਰਵਰਤੀ ਨੂੰ ਪ੍ਰਿੰ. ਜਗਜੀਤ ਸਿੰਘ ਰੰਧਾਵਾ, ਰਜਵੰਤਪਾਲ ਕੌਰ ਰੰਧਾਵਾ ਤੇ ਸਮੁੱਚੇ ਸਟਾਫ ਵਲੋਂ ਸਤਿਕਾਰ ਵਜੋਂ ਦੁਸ਼ਾਲਾ ਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜਥੇਦਾਰ ਬਲਦੇਵ ਸਿੰਘ ਬੁਲਾਰਾ ਐੱਸ. ਸੀ. ਵਿੰਗ. ਪੰਜਾਬ, ਸ਼੍ਰੋਮਣੀ ਅਕਾਲੀ ਦਲ (ਬ) ਅਧਿਆਪਕਾ ਭੁਪਿੰਦਰ ਕੌਰ, ਕੋਮਾਲਪ੍ਰੀਤ ਕੌਰ, ਆਰਤੀ ਬਾਸਖ਼ਰ, ਕਿਰਨਦੀਪ ਕੌਰ, ਆਸ਼ੂ ਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਬਾਬਾ ਭਾਈ ਸਾਲ੍ਹੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਕਰਾਇਆ ਅਗਲੀ ਖ਼ਬਰ ਲੁੱਧੜ ’ਚ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ
Ad Position 24