16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸੰਤ ਬਾਬਾ ਕਸ਼ਮੀਰਾ ਸਿੰਘ ਕੱਥੂਨੰਗਲ ਵਾਲੇ ਦੀ ਦੇਹ ਦਾ ਸਸਕਾਰ ਗੁਰਦੁਆਰਾ ਜਨਮ ਅਸਥਾਨ ਕੱਥੂ ਨੰਗਲ ਵਿਖੇ ਕੀਤਾ

ਕੱਥੂਨੰਗਲ, 15 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਛੋਟੀ ਉਮਰ ਵਿਚ ਹੀ ਕਾਰ ਸੇਵਾ ਨੂੰ ਸਮਰਪਿਤ ਹੋਏ ਬਾਬਾ ਕਸ਼ਮੀਰਾ ਸਿੰਘ ਜੋ ਕੱਲ ਸਵਾਸਾਂ ਦਾ ਤਿਆਗ ਕਰਦੇ ਹੋਏ ਦੇਹ ਤੋਂ ਬੇਦੇਹ ਹੋ ਗਏ ਸਨ ਅੱਜ ਉਹਨਾਂ ਦਾ ਸਸਕਾਰ ਵੱਡੀ ਗਿਣਤੀ ਵਿਚ ਪੁੱਜੇ ਸੰਤ ਮਹਾਂਪੁਰਸ਼ ਵਲੋਂ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਸੰਤ ਬਾਬਾ ਸਰਦਾਰਾ ਸਿੰਘ ਮੱਖਣਵਿੰਦੀ, ਗੁਰਦੁਆਰਾ ਸਾਹਿਬ ਦੇ ਮੈਨੇਜਰ ਜਗਰੂਪ ਸਿੰਘ ਗਿੱਲ ਮਜੀਠਾ, ਬਾਬਾ ਅਮਰੀਕ ਸਿੰਘ ਕਲੇਰਾਂ ਵਾਲੇ ਕਾਰ ਸੇਵਾ ਅਨੰਦਪੁਰ ਸਾਹਿਬ, ਚਾਚਾ ਸੁਭਾਸ ਚਵਿੰਡਾ ਦੇਵੀ ਛਬੀਲ ਵਾਲੇ, ਸਾਬਕਾ ਚੇਅਰਮੈਨ ਰੇਸ਼ਮ ਸਿੰਘ ਭੁੱਲਰ, ਬਾਬਾ ਬਲਵਿੰਦਰ ਸਿੰਘ, ਬਾਬਾ ਸੱਜਣ ਸਿੰਘ ਵਰਿਆਮ ਨੰਗਲ ਵਾਲੇ, ਬਾਬਾ ਗੁਰਬਾਜ ਸਿੰਘ ਵਰਿਆਮ ਨੰਗਲ ਵਾਲੇ, ਡਾਕਟਰ ਮੋਹਨ ਸਿੰਘ ਕੱਥੂ ਨੰਗਲ, ਐਡਵੋਕੇਟ ਤਜਿੰਦਰ ਸਿੰਘ ਹੁੰਦਲ, ਧਿਆਨ ਸਿੰਘ ਖੈੜੇ, ਸੰਤੋਖ ਸਿੰਘ, ਨੰਬਰਦਾਰ ਦਲਬੀਰ ਸਿੰਘ ਕੱਥੂ ਨੰਗਲ, ਫਕੀਰ ਸਿੰਘ ਵੇਗੇਵਾਲ, ਗੁਰਨਾਮ ਸਿੰਘ, ਰਣਜੀਤ ਕੱਥੂਨੰਗਲ ਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 16-10-2026

Ad Position 22
No active advertisement
ਪਿਛਲੀ ਖ਼ਬਰ ਐੱਸ.ਬੀ.ਆਈ. ਵਲੋਂ ਸਰਕਾਰੀ ਸਕੂਲ ਤਿੰਮੋਵਾਲ ਨੂੰ ਸਵਾ ਤਿੰਨ ਲੱਖ ਰੁਪਏ ਦਾ ਸਾਮਾਨ ਭੇਟ ਅਗਲੀ ਖ਼ਬਰ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀ ਵਧਾਈ ਚਿੰਤਾ, ਝੋਨੇ ਦੀ ਫ਼ਸਲ ਦੇ ਨੁਕਸਾਨ ਦਾ ਡਰ
Ad Position 24