27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਰਈਆ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਟੀਮ ਵਲੋਂ ਪ੍ਰਦਰਸ਼ਨ

ਰਈਆ, 26 ਅਕਤੂਬਰ (ਸ਼ਰਨਬੀਰ ਸਿੰਘ ਕੰਗ)– ਮਾਨਸਾ ਵਿਖੇ ਲੱਗੇ ਇਨਸਾਫ ਮੋਰਚੇ ਵਲੋਂ ਦਿੱਤੀ ਕਾਲ ’ਤੇ ਰਈਆ ਵਿਖੇ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਅਤੇ ਸਮੁੱਚੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਟੀਮ ਵਲੋਂ ਪਾਰਟੀ ਦੇ ਮੁੱਖ ਦਫਤਰ ਰਈਆ ਦੇ ਮੂਹਰੇ ਆਮ ਆਦਮੀ ਪਾਰਟੀ ਦੇ ਸਿੰਬਲ ਝਾੜੂ ਫੂਕਿਆ ਗਿਆ। ਇਸ ਮੌਕੇ ਸਰਬਜੀਤ ਸਿੰਘ ਖਾਨਪੁਰ ਦੇ ਨਾਲ ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ, ਗੁਰਪ੍ਰੀਤ ਸਿੰਘ ਕੰਮੋਕੇ, ਜੁਗਰਾਜ ਸਿੰਘ ਧੂਲਕਾ, ਗੁਰਦਰਸ਼ਨ ਸਿੰਘ ਖਿਲਚੀਆਂ, ਦਲਬੀਰ ਸਿੰਘ ਖੋਜਕੀਪੁਰ, ਦਲਬੀਰ ਸਿੰਘ ਦੌਲੋਨੰਗਲ, ਬਲਦੇਵ ਸਿੰਘ ਬਿੱਲਾ, ਕੰਵਲਜੀਤ ਸਿੰਘ ਸ਼ਾਹ, ਸਤਨਾਮ ਸਿੰਘ ਗਿੱਲ, ਬਾਬਾ ਬਲਦੇਵ ਸਿੰਘ ਰਈਆ, ਦਲੀਪ ਸਿੰਘ ਏਕਲਗੱਡਾ, ਪਵਨਦੀਪ ਸਿੰਘ ਏਕਲਗੱਡਾ, ਹਰਮਨਜੀਤ ਸਿੰਘ ਭੁੱਲਰ, ਗੁਰਪਰੀਤ ਸਿੰਘ ਦੌਲੋਨੰਗਲ, ਮਨਜਿੰਦਰ ਸਿੰਘ ਰਾਮਪੁਰ,ਪੀ ਏ ਸੁਖਜੀਤ ਸਿੰਘ ਆਦਿ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 27-10-2026

Ad Position 22
No active advertisement
ਪਿਛਲੀ ਖ਼ਬਰ ਸਤਿੰਦਰਜੀਤ ਸਿੰਘ ਛੱਜਲਵੱਡੀ ਦੀ ਅਗਵਾਈ ’ਚ ਪਿੰਡ ਰਤਨਗੜ੍ਹ ਦੀ ਪੰਚਾਇਤ ਨੇ ‘ਆਪ’ ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਬੀਕੇਯੂ ਏਕਤਾ (ਉਗਰਾਹਾਂ) ਵਲੋਂ ਮੁੱਖ ਮੰਤਰੀ ,ਡੀਜੀਪੀ ਪੰਜਾਬ ਅਤੇ ਨਸ਼ਿਆਂ ਲਈ ਜ਼ਿੰਮੇਵਾਰ ਗੱਠਜੋੜ ਦੇ ਪੁਤਲੇ ਫੂਕੇ
Ad Position 24