02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੀਨੀਅਰ ਸੈਕੰਡਰੀ ਸਕੂਲ ਫੱਤੂਭੀਲਾ ਦੀ ਵਿਦਿਆਰਥਣ ਅਰਪਨਬੀਰ ਨੇ ਰਾਜ ਪੱਧਰੀ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ

ਟਾਹਲੀ ਸਾਹਿਬ,ਚਵਿੰਡਾ ਦੇਵੀ, 1 ਨਵੰਬਰ (ਵਿਨੋਦ ਭੀਲੋਵਾਲ, ਸਤਪਾਲ ਸਿੰਘ ਢੱਡੇ)- ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਫੱਤੂਭੀਲਾ ਸਕੂਲ ਅਤੇ ਮਾਪਿਆਂ ਦਾ ਮਾਣ ਨਾਲ ਸਿਰ ਉਸ ਵਕਤ ਉੱਚਾ ਹੋ ਗਿਆ ਜਦੋਂ ਸਕੂਲ ਦੀ ਵਿਦਿਆਰਥਣ ਅਰਪਨਬੀਰ ਪਿਤਾ ਸੁਖਬੀਰ ਸਿੰਘ ਨੇ ‘ਅੰਡਰ- 14’ ਉਮਰ ਵਰਗ ਅਤੇ 25 ਕਿਲੋ ਤੋਂ ਘੱਟ ਭਾਰ ਵਰਗ ਵਿਚ 70 ਵੀਆ ਰਾਜ ਪੱਧਰੀ ਤਾਈਕਵਾਂਡੋ ਅੰਡਰ 14 ਲੜਕੇ/ ਲੜਕੀਆਂ ਅਤੇ ਕਰਾਟੇ ਅੰਡਰ ਚੈਂਪੀਅਨਸ਼ਿਪ ਪਟਿਆਲਾ ਵਿਖੇ ਹੋਈ। ਜਿਸ ਵਿਚ ਅਰਪਨਬੀਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਅੰਮ੍ਰਿਤਸਰ ਦਾ ਮਾਣ ਵਧਾਇਆ ਹੈ।

Ad Position 21
No active advertisement
ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਫੱਤੂਭੀਲਾ ਸਕੂਲ ਦੀ ਵਿਦਿਆਰਥਣ ਅਰਪਨਬੀਰ ਰਾਜ ਪੱਧਰੀ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਣ ਤੋਂ ਡੀ.ਪੀ ਮੈਡਮ ਮਨਪ੍ਰੀਤ ਕੌਰ ਸਵਾਗਤ ਕਰਦੇ ਹੋਏ। ਤਸਵੀਰ : ਵਿਨੋਦ ਭੀਲੋਵਾਲ 02-11-2026
ਟਾਹਲੀ ਸਾਹਿਬ,ਚਵਿੰਡਾ ਦੇਵੀ, 1 ਨਵੰਬਰ (ਵਿਨੋਦ ਭੀਲੋਵਾਲ, ਸਤਪਾਲ ਸਿੰਘ ਢੱਡੇ)- ਸੱਤਿਆ ਭਾਰਤੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਫੱਤੂਭੀਲਾ ਸਕੂਲ ਅਤੇ ਮਾਪਿਆਂ ਦਾ ਮਾਣ ਨਾਲ ਸਿਰ ਉਸ ਵਕਤ ਉੱਚਾ ਹੋ ਗਿਆ ਜਦੋਂ ਸਕੂਲ ਦੀ ਵਿਦਿਆਰਥਣ ਅਰਪਨਬੀਰ ਪਿਤਾ ਸੁਖਬੀਰ ਸਿੰਘ ਨੇ ‘ਅੰਡਰ- 14’ ਉਮਰ ਵਰਗ ਅਤੇ 25 ਕਿਲੋ ਤੋਂ ਘੱਟ ਭਾਰ ਵਰਗ ਵਿਚ 70 ਵੀਆ ਰਾਜ ਪੱਧਰੀ ਤਾਈਕਵਾਂਡੋ ਅੰਡਰ 14 ਲੜਕੇ/ ਲੜਕੀਆਂ ਅਤੇ ਕਰਾਟੇ ਅੰਡਰ ਚੈਂਪੀਅਨਸ਼ਿਪ ਪਟਿਆਲਾ ਵਿਖੇ ਹੋਈ। ਜਿਸ ਵਿਚ ਅਰਪਨਬੀਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਂਦੀ ਦਾ ਤਗਮਾ ਜਿੱਤ ਕੇ ਅੰਮ੍ਰਿਤਸਰ ਦਾ ਮਾਣ ਵਧਾਇਆ ਹੈ। ਰਾਜ ਪੱਧਰੀ ਤਾਈਕਵਾਂਡੋ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਵਿਦਿਆਰਥਣ ਅਰਪਨਬੀਰ ਦਾ ਸਕੂਲ ਪੁੱਜਣ ਤੇ ਸਕੂਲ ਦੇ ਸਟਾਫ ਅਤੇ ਡੀ.ਪੀ. ਮਨਪ੍ਰੀਤ ਕੌਰ ਤੇ ਹੋਰ ਸਟਾਫ ਨੇ ਸ਼ਾਨਦਾਰ ਪ੍ਰਾਪਤੀ ਤੇ ਸਵਾਗਤ ਕਰਦਿਆਂ ਭਵਿੱਖ ਲਈ ਹੋਰ ਵੀ ਵੱਡੀਆਂ ਸਫਲਤਾਵਾਂ ਦੀ ਕਾਮਨਾ ਕੀਤੀ ਤੇ ਪਰਿਵਾਰ ਨੂੰ ਵਧਾਈ ਦਿੰਦਿਆ ਕਿਹਾ ਕਿ ਅੱਜ ਦੇ ਸਮੇਂ ਵਿਚ ਬੱਚਿਆਂ ਨੂੰ ਮੋਬਾਈਲ ਅਤੇ ਹੋਰ ਡਿਜ਼ੀਟਲ ਸਾਧਨਾਂ ਤੋਂ ਕੁਝ ਸਮਾਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਕਾਰ ਅਤੇ ਸਿੱਖਿਆ ਸੰਸਥਾਵਾਂ ਨੂੰ ਵੀ ਖੇਡਾਂ ਲਈ ਵਧੀਆ ਮੈਦਾਨ, ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਖੇਡਾਂ ਵਿਚ ਤਰੱਕੀ ਸਿਰਫ਼ ਵਿਅਕਤੀ ਦੀ ਨਹੀਂ, ਸਗੋਂ ਦੇਸ਼ ਦੀ ਸ਼ਾਨ ਵੀ ਵਧਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਦੇ ਆਖਰੀ ਇਜਲਾਸ ਨੇ ਵੀ ਆਮ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਪਾਣੀ ਹੀ ਫੇਰਿਆ - ਕਾਮਰੇਡ ਬੁਤਾਲਾ ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣ-ਹਰਦੀਪ ਸਿੰਘ ਗਿੱਲ
Ad Position 24