ਸਰਪੰਚ ਦਲਬੀਰ ਸਿੰਘ ਸਠਿਆਲਾ ਤੇ ਲਖਬੀਰ ਸਿੰਘ ਇੰਗਲੈਂਡ ਨੂੰ ਸਦਮਾ- ਮਾਤਾ ਸੁਰਿੰਦਰ ਕੌਰ ਦਾ ਦਿਹਾਂਤ
ਸਠਿਆਲਾ, 2 ਨਵੰਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਅਤੇ ਲਖਬੀਰ ਸਿੰਘ ਇੰਗਲੈਂਡ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ (85) ਪਤਨੀ ਸਵ: ਇੰਸ: ਸੋਹਣ ਸਿੰਘ ਬੱਲ ਵਾਸੀ ਸਠਿਆਲਾ ਦਾ ਦਿਹਾਂਤ ਹੋ ਗਿਆ। ਸਰਪੰਚ ਦਲਬੀਰ ਸਿੰਘ ਨੇ ਦੱਸਿਆ ਹੈ ਕਿ ਮਾਤਾ ਸੁਰਿੰਦਰ ਕੌਰ ਦਾ ਦਿਹਾਂਤ 31 ਅਕਤੂਬਰ ਪਿੰਡ ਸਠਿਆਲਾ ਵਿਖੇ ਹੋਇਆ ਸੀ ਤੇ ਮਾਤਾ ਦਾ ਵੱਡਾ ਬੇਟਾ ਲਖਬੀਰ ਸਿੰਘ ਦੇ ਇੰਗਲੈਂਗ ਆਉਣ ਅਤੇ ਪੋਤਾ ਮਨਵੀਰ ਸਿੰਘ ਦੇ ਕੈਨੈਡਾ ਤੋਂ ਆਉਣ ਉਪਰੰਤ ਅੱਜ ਮਾਤਾ ਸੁਰਿੰਦਰ ਕੌਰ ਦਾ ਅੰਤਿਮ ਸਸਕਾਰ ਸ਼ਮਸ਼ਾਨਘਾਟ ਸਠਿਆਲਾ ਵਿਖੇ ਕੀਤਾ ਗਿਆ।
ਮ
ਮਾਤਾ ਸੁਰਿੰਦਰ ਕੌਰ ਦੀ ਫਾਈਲ ਫੋਟੋ
03-11-2026
ਸਠਿਆਲਾ, 2 ਨਵੰਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਅਤੇ ਲਖਬੀਰ ਸਿੰਘ ਇੰਗਲੈਂਡ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ (85) ਪਤਨੀ ਸਵ: ਇੰਸ: ਸੋਹਣ ਸਿੰਘ ਬੱਲ ਵਾਸੀ ਸਠਿਆਲਾ ਦਾ ਦਿਹਾਂਤ ਹੋ ਗਿਆ। ਸਰਪੰਚ ਦਲਬੀਰ ਸਿੰਘ ਨੇ ਦੱਸਿਆ ਹੈ ਕਿ ਮਾਤਾ ਸੁਰਿੰਦਰ ਕੌਰ ਦਾ ਦਿਹਾਂਤ 31 ਅਕਤੂਬਰ ਪਿੰਡ ਸਠਿਆਲਾ ਵਿਖੇ ਹੋਇਆ ਸੀ ਤੇ ਮਾਤਾ ਦਾ ਵੱਡਾ ਬੇਟਾ ਲਖਬੀਰ ਸਿੰਘ ਦੇ ਇੰਗਲੈਂਗ ਆਉਣ ਅਤੇ ਪੋਤਾ ਮਨਵੀਰ ਸਿੰਘ ਦੇ ਕੈਨੈਡਾ ਤੋਂ ਆਉਣ ਉਪਰੰਤ ਅੱਜ ਮਾਤਾ ਸੁਰਿੰਦਰ ਕੌਰ ਦਾ ਅੰਤਿਮ ਸਸਕਾਰ ਸ਼ਮਸ਼ਾਨਘਾਟ ਸਠਿਆਲਾ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿੱਚ ਸਰਪੰਚ ਦਲਬੀਰ ਸਿੰਘ ਸਠਿਆਲਾ ਤੇ ਲਖਬੀਰ ਸਿੰਘ ਇੰਗਲੈਂਡ, ਬਾਬਾ ਨਰਿੰਦਰ ਸਿੰਘ ਬੱਲ ਨਾਲ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਰਪੰਚ ਚਰਨਜੀਤ ਸਿੰਘ ਭੱਟੀ, ਸਰਪੰਚ ਗੁਰਜਿੰਦਰ ਸਿੰਘ, ਬਾਬਾ ਪਲਵਿੰਦਰ ਸਿੰਘ, ਸਾ: ਸਰਪੰਚ ਦਲਵਿੰਦਰ ਸਿੰਘ, ਹਰਜਿੰਦਰ ਸਿੰਘ ਰਾਜੂ, ਆੜ੍ਹਤੀ ਦਲਬੀਰ ਸਿੰਘ ਬੀਕਾ, ਬਾਬਾ ਕਰਤਾਰ ਸਿੰਘ, ਜੋਗਾ ਸਿਂਘ ਆੜ੍ਹਤੀ, ਗਿਆਨੀ ਦਲਜੀਤ ਸਿੰਘ, ਸੰਨੀ ਵੋਹਰਾ, ਵਿਸਕੀ ਆੜ੍ਹਤੀ, ਸਰਪੰਚ ਜਸਬੀਰ ਸਿੰਘ ਡਿੰਪਾ, ਰਣਜੀਤ ਸਿੰਘ, ਪ੍ਰਧਾਨ ਤਰਲੋਚਨ ਸਿੰਘ, ਸਾ: ਸਰਪੰਚ ਸੁੱਚਾ ਸਿੰਘ, ਦਿਲਬਾਗ ਸਿੰਘ, ਗੁਰਮੀਤ ਸਿੰਘ ਬੱਲ, ਸੁਖਜੀਤ ਸਿੰਘ ਸੀ.ਏ, ਲਾਲੀ ਰੁਮਾਣਾ, ਲੱਖ ਸਿੰਘ ਬਾਬਾਕੇ, ਸਾ: ਪ੍ਰਧਾਨ ਸੁਖਦੇਵ ਸਿੰਘ, ਇੰਸ: ਸਰਬਜੀਤ ਸਿੰਘ ਬੱਲ, ਮੰਡੀ ਸੁਪਰਵਾਈਜ਼ਰ ਹਰਦੀਪ ਸਿੰਘ ਬੱਲ, ਵੀਰੂ ਬੱਲ, ਮਨਜੀਤ ਸਿੰਘ ਮੋਟਰਾਂਵਾਲਾ, ਸੁੱਖਾ ਆੜ੍ਹਤੀ, ਅਜੀਤ ਸਿੰਘ, ਡਾ. ਬਲਦੇਵ ਸਿੰਘ, ਮਨੋਹਰ ਸਿੰਘ, ਹਰਪਾਲ ਸਿੰਘ ਕਾਲੂ, ਮੈਂਬਰ ਕਸ਼ਮੀਰ ਸਿੰਘ, ਹਰਭਜਨ ਸਿੰਘ ਬਿੱਲੂ ਵਲੋਂ ਮਾਤਾ ਸੁਰਿੰਦਰ ਕੌਰ ਦੇ ਦਿਹਾਂਤ ’ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।