03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਪ੍ਰਦੀਪ ਸਿੰਘ ਕੰਗ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਬਾਬਾ ਬਕਾਲਾ ਸਾਹਿਬ, 2 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਬਕਾ ਸਰਪੰਚ ਅਮਰੀਕ ਸਿੰਘ ਗਿੱਲ ਕਲੇਰ, ਲੇਖਕ ਅਦਾਕਾਰ ਕਲਾ ਮੰਚ ਦੇ ਸਕੱਤਰ ਸਿੰਘ ਪੁਰੇਵਾਲ ਦੇ ਮਾਮੇ ਦੇ ਪੁੱਤ ਭਰਾ ਅਤੇ ਅਜਮੇਰ ਸਿੰਘ ਬੱਲ ਦੇ ਮਾਸੀ ਦੇ ਪੁੱਤ ਭਰਾ ਪ੍ਰਦੀਪ ਸਿੰਘ ਕੰਗ ਦੀ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਦੀਪ ਸਿੰਘ ਕੰਗ ਪੱਗਾਂ ਬੰਨ੍ਹਣ ਦਾ ਮਾਹਿਰ ਸੀ ਅਤੇ ਖਿਲਚੀਆਂ ਵਿਖੇ ਕੰਗ ਪੱਗੜੀ ਸੈਂਟਰ ਚਲਾ ਰਿਹਾ ਸੀ।

Ad Position 21
No active advertisement
ਪ੍ਰਦੀਪ ਸਿੰਘ ਕੰਗ ਦੀ ਫਾਈਲ ਤਸਵੀਰ 03-11-2026
ਬਾਬਾ ਬਕਾਲਾ ਸਾਹਿਬ, 2 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸਾਬਕਾ ਸਰਪੰਚ ਅਮਰੀਕ ਸਿੰਘ ਗਿੱਲ ਕਲੇਰ, ਲੇਖਕ ਅਦਾਕਾਰ ਕਲਾ ਮੰਚ ਦੇ ਸਕੱਤਰ ਸਿੰਘ ਪੁਰੇਵਾਲ ਦੇ ਮਾਮੇ ਦੇ ਪੁੱਤ ਭਰਾ ਅਤੇ ਅਜਮੇਰ ਸਿੰਘ ਬੱਲ ਦੇ ਮਾਸੀ ਦੇ ਪੁੱਤ ਭਰਾ ਪ੍ਰਦੀਪ ਸਿੰਘ ਕੰਗ ਦੀ ਬੀਤੇ ਦਿਨੀਂ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਪ੍ਰਦੀਪ ਸਿੰਘ ਕੰਗ ਪੱਗਾਂ ਬੰਨ੍ਹਣ ਦਾ ਮਾਹਿਰ ਸੀ ਅਤੇ ਖਿਲਚੀਆਂ ਵਿਖੇ ਕੰਗ ਪੱਗੜੀ ਸੈਂਟਰ ਚਲਾ ਰਿਹਾ ਸੀ। ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਫੀਲਡ ਪੱਤਰਕਾਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਮਾ: ਮਨਜੀਤ ਸਿੰਘ ਵੱਸੀ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਡਾ: ਪ੍ਰਮਜੀਤ ਸਿੰਘ ਬਾਠ, ਮੱਖਣ ਸਿੰਘ ਭੈਣੀਵਾਲਾ, ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਤੋਂ ਸੁਲੱਖਣ ਸਿੰਘ ਦੇਲਾਵਾਲ, ਕਵੀ ਅਜੈਬ ਸਿੰਘ ਬੋਦੇਵਾਲ, ਡਾ: ਰਮਨ ਕੁਮਾਰ, ਸੁਬੇਗ ਸਿੰਘ ਮੀਆਂ ਵਿੰਡ, ਲਖਵਿੰਦਰ ਸਿੰਘ ਉੱਪਲ, ਸਰਪੰਚ ਕੁਲਬੀਰ ਸਿੰਘ ਗਿੱਲ ਕਲੇਰ, ਸਰਪੰਚ ਜਗਬੀਰ ਸਿੰਘ ਸਰਾਂ ਤਲਵੰਡੀ, ਸਰਪੰਚ ਗੁਰਪ੍ਰਤਾਪ ਸਿੰਘ ਮੀਆਂ ਵਿੰਡ, ਬਲਦੇਵ ਸਿੰਘ ਪੁਰੇਵਾਲ ਨੇ ਮੌਤ ਤੇ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਹੈ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਰਾਲੀ ਪ੍ਰਬੰਧਨ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਪੰਚਾਇਤ ਅਜਨਾਲਾ ਵਲੋਂ ਵਿਸ਼ੇਸ਼ ਸਫ਼ਾਈ ਅਭਿਆਨ
Ad Position 24