2027 ਦੀਆਂ ਚੋਣਾਂ ਲਈ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਣਾਇਆ ਜਾ ਰਿਹਾ ਚੋਣ ਮੈਨੀਫੈਸਟੋ : ਹੀਰਾ ਸਿੰਘ ਗਾਬੜੀਆ
ਮਲੋਟ, 25 ਅਕਤੂਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਬੀ. ਸੀ ਵਿੰਗ ਦੀ ਮਲੋਟ ਵਿਖੇ ਭਰਵੀਂ ਮੀਟਿੰਗ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਦੀ ਹਾਜ਼ਰੀ ਵਿਚ ਹੋਈ।
ਐਸ.ਡੀ. ਸਕੂਲ ਦੇ ਐਨ.ਸੀ.ਸੀ. ਕੈਡਿਟ ਦਵਿਕ ਬਾਂਸਲ ਨੇ ਰਾਸ਼ਟਰੀ ਪੱਧਰ ’ਤੇ ਸ਼ੂਟਿੰਗ ’ਚ ਭਾਗ ਲਿਆ
26-10-2026