ਮੰਡੀ ਬੋਰਡ ਵਲੋਂ ਹਲਕਾ ਸਨÏਰ ਦੀਆਂ ਸੜਕਾਂ ਦੇ ਨਿਰਮਾਣ 'ਚ ਘੋਟਾਲਾ
ਅਜੀਤ ਡੈਸਕ
01-02-2026
ਪੰਜਾਬ ਮੰਡੀ ਬੋਰਡ ਵਲੋਂ ਹਲਕਾ ਸਨੌਰ ਵਿਚ ਸੜਕਾਂ ਦੇ ਨਵੀਨੀਕਰਨ ਸਮੇਂ ਹੋ ਰਹੀ ਬੇਨਿਯਮੀਆਂ ਅਤੇ ਧਾਂਦਲੀਆਂ ਦੇ ਮਾਮਲੇ ਬਾਰੇ ਸੰਬੰਧੀ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਫੋਨ ਰਾਹੀਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ¢ਇਸ ਸੰਬੰਧੀ ਉਹ ਇਸ ਦੀ ਜਲਦੀ ਜਾਂਚ ਕਰਵਾਉਣਗੇ¢