01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਘਰੋਂ ਗਹਿਣੇ ਚੋਰੀ

Ad Position 21
No active advertisement
ਅਜੀਤ ਡੈਸਕ 08-03-2026
ਪਟਿਆਲਾ, 7 ਮਾਰਚ (ਮਨਦੀਪ ਸਿੰਘ ਖਰੌੜ)-ਇਥੋਂ ਦੇ ਪਿੰਡ ਤਰੋੜਾ ਖ਼ੁਰਦ ਇਕ ਘਰ ਵਿਚੋਂ ਕੋਈ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਹੈ | ਇਸ ਸੰਬੰਧੀ ਸਤਿਗੁਰ ਸਿੰਘ ਨੇ ਥਾਣਾ ਪਸਿਆਣਾ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ ਆਪਣੇ ਪਰਿਵਾਰ ਸਮੇਤ ਇਕ ਵਿਆਹ ਸਮਾਗਮ 'ਤੇ ਜਾਣਾ ਸੀ | ਜਦੋਂ ਉਸ ਦੀ ਪਤਨੀ ਅਲਮਾਰੀ ਦੇਖੀ ਤਾਂ ਉਸ ਵਿਚੋਂ ਤਿੰਨ ਚੂੜੀਆਂ, ਇਕ ਹਾਰ, ਇਕ ਸ਼ਾਪ, ਚਾਰ ਕਾਂਟੇ, ਦੋ ਟੌਪਸ, ਦੋ ਵਾਲੀਆ, ਦੋ ਕੋਕੇ ਇਹ ਸਾਰੇ ਸੋਨੇ ਦੇ ਗਹਿਣੇ ਕੋਈ ਚੋਰੀ ਕਰਕੇ ਲੈ ਗਿਆ ਹੈ | ਜਿਸ ਆਧਾਰ ਉਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਮਜ਼ਬੂਤੀ ਨਾਲ ਅੱਗੇ ਵਧ ਰਿਹਾ-ਜਗਮੀਤ ਸਿੰਘ ਹਰਿਆਊ ਅਗਲੀ ਖ਼ਬਰ ਸਿਲਵਰਜ਼ੋਨ ਮੈਥੇਮੈਟਿਕਸ ਓਲੰਪੀਆਡ 'ਚ ਡਾ. ਬੀ.ਐੱਸ. ਸੰਧੂ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 8 ਤਗਮੇ
Ad Position 24