29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਪਟਿਆਲਾ ਜੇਲ੍ਹ 'ਚੋਂ 8 ਮੋਬਾਈਲ ਬਰਾਮਦ, ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 09-04-2026
ਪਟਿਆਲਾ, 8 ਅਪ੍ਰੈਲ (ਮਨਦੀਪ ਸਿੰਘ ਖਰੌੜ)-ਸਥਾਨਕ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਮੋਬਾਈਲ ਤੇ ਸਿੰਮ ਕਾਰਡ ਜੇਲ੍ਹ ਪ੍ਰਸ਼ਾਸਨ ਨੂੰ ਬਰਾਮਦ ਹੋਏ ਹਨ | ਇਸ ਸੰਬੰਧੀ ਸਹਾਇਕ ਸੁਪਰਡੈਂਟ ਸਰਤਾਜ ਸਿੰਘ ਨੇ ਥਾਣਾ ਤਿ੍ਪੜੀ 'ਚ ਸ਼ਿਕਾਇਤ ਦਰਜ ਕਰਵਾਈ ਕਿ ਗਸ਼ਤ ਦੌਰਾਨ ਹਵਾਲਾਤੀ ਮੰਗਾ ਸਿੰਘ ਦੀ ਸ਼ੱਕ ਪੈਣ 'ਤੇ ਤਲਾਸ਼ੀ ਲਈ ਤਾਂ ਉਸ ਤੋਂ 2 ਮੋਬਾਈਲ ਫ਼ੋਨ ਬਰਾਮਦ ਹੋਏ | ਹਵਾਲਾਤੀ ਨਿਤਿਨ ਕੁਮਾਰ ਤੋਂ 1 ਮੋਬਾਈਲ, ਹਵਾਲਾਤੀ ਹਰਸ਼ਜੀਤ ਤੋਂ 1 ਮੋਬਾਈਲ, ਹਵਾਲਾਤੀ ਸੋਨੂੰ ਕੁਮਾਰ ਦੇ ਬਿਸਤਰੇ ਤੋਂ 1 ਮੋਬਾਈਲ ਅਤੇ ਬਾਥਰੂਮ ਦੀਆਂ ਟਾਈਲਾਂ ਥੱਲੇ ਦੱਬੇ 3 ਹੋਰ ਮੋਬਾਈਲ ਤਲਾਸ਼ੀ ਦੌਰਾਨ ਮਿਲੇ ਹਨ | ਜਿਸ ਆਧਾਰ 'ਤੇ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 2027 ਵਿਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤ ਸਰਕਾਰ-ਗਗਨਦੀਪ ਸਿੰਘ ਖੰਡੇਬਾਦ... ਅਗਲੀ ਖ਼ਬਰ ਬਾਰਾਂਦਰੀ ਬਾਗ਼ ਤੋਂ ਮੋਟਰਸਾਈਕਲ ਚੋਰੀ
Ad Position 24