28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੀ. ਪੀ. ਐਸ. ਨਾਭਾ ਵਿਖੇ ਯੂ. ਪੀ. ਐਸ. ਸੀ. ਟÏਪਰ ਅਨੰਨਿਆ ਸ਼ਰਮਾ ਦਾ ਡਾਇਮੰਡ ਜੁਬਲੀ ਰੀਯੂਨੀਅਨ ਬੈਂਚ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 11-04-2026
ਨਾਭਾ,10 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਪੰਜਾਬ ਪਬਲਿਕ ਸਕੂਲ ਦੇ 1963-64 ਬੈਚਾਂ ਦੇ ਡਾਇਮੰਡ ਜੁਬਲੀ ਰੀਯੂਨੀਅਨ ਦੀ ਮੇਜ਼ਬਾਨੀ ਕੀਤੀ ਗਈ, ਜਿਸ ਦÏਰਾਨ ਬੈਚਾਂ ਦੇ ਪੁਰਾਣੇ ਵਿਦਿਆਰਥੀ ਇੱਕਠੇ ਹੋਏ ਅਤੇ ਆਪਣੇ ਸਕੂਲ ਸਮੇਂ ਦੀਆਂ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆ¢ ਇਸ ਮÏਕੇ ਉੱਘੇ ਵਿਦਿਆਰਥੀ ਸ਼ਾਮਲ ਸਨ ਜਿਵੇਂ ਕਿ ਵਾਈਸ ਐਡਮਿਰਲ ਜੇ.ਐਸ. ਬੇਦੀ, ਪੀਵੀਐਸਐਮ, ਯੂਵਾਈਐਸਐਮ, ਏਵੀਐਸਐਮ, ਵੀਐਸਐਮ, ਏਡੀਸੀ (ਸੇਵਾਮੁਕਤ), ਕਰਨਲ ਐਨ.ਐਨ. ਡੋਗਰਾ (ਸੇਵਾਮੁਕਤ), ਲੈਫਟੀਨੈਂਟ ਜਨਰਲ ਓ.ਪੀ. ਨੰਦਰਾਜੋਗ, ਪੀਵੀਐਸਐਮ, ਏਵੀਐਸਐਮ, ਵੀਐਸਐਮ, ਏਡੀਸੀ (ਸੇਵਾਮੁਕਤ), ਬੀ.ਐਸ. ਨਈਅਰ, ਮੇਜਰ ਜਨਰਲ ਸੁਰੇਸ਼ਵਰ ਤਿਵਾੜੀ (ਸੇਵਾਮੁਕਤ), ਵਿੰਗ ਕਮਾਂਡਰ ਕੇ.ਐਨ. ਬਾਂਸਲ (ਸੇਵਾਮੁਕਤ), ਗੁਰਿੰਦਰ ਸਿੰਘ ਧਨੋਆ, ਆਈਪੀਐਸ (ਸੇਵਾਮੁਕਤ), ਵਿੰਗ ਕਮਾਂਡਰ ਰਵਿੰਦਰ ਖੰਨਾ (ਸੇਵਾਮੁਕਤ), ਅਨਿਲ ਲੂਥਰਾ, ਬਿ੍ਗੇਡੀਅਰ ਜੇ.ਐਸ. ਸੰਧੂ (ਸੇਵਾਮੁਕਤ), ਲੈਫਟੀਨੈਂਟ ਜਨਰਲ ਟੀ.ਕੇ. ਸਪਰੂ, ਪੀਵੀਐਸਐਮ, ਵਾਈਐਸਐਮ (ਸੇਵਾਮੁਕਤ) ਅਤੇ ਹਰਪ੍ਰੀਤ ਸਿੱਧੂ ਆਦਿ ਸ਼ਾਮਲ ਹੋਏ¢ ਇਸ ਮÏਕੇ ਤੇ ਪੀਪੀਐਸ ਦੀ ਸਾਬਕਾ ਵਿਦਿਆਰਥਣ ਅਨੰਨਿਆ ਸ਼ਰਮਾ ਜਿਸ ਵਲੋਂ ਹਾਲ ਹੀ ਵਿੱਚ ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 13ਵਾਂ ਰੈਂਕ ਪ੍ਰਾਪਤ ਕਰਨ ਲਈ ਸਨਮਾਨਿਤ ਕੀਤਾ ਗਿਆ¢ ਉਨ੍ਹਾਂ ਦੀ ਇਸ ਪ੍ਰਾਪਤੀ ਨੇ ਪੂਰੇ ਪੀਪੀਐਸ ਭਾਈਚਾਰੇ ਦਾ ਮਾਣ ਵਧਾਇਆ ਹੈ¢ ਪੀਪੀਐਸ ਨਾਭਾ ਦੇ ਨਾਲ ਅਨੰਨਿਆ ਸ਼ਰਮਾ ਨੇ ਆਪਣੀ ਬਾਕੀ ਸਕੂਲੀ ਪੜ੍ਹਾਈ ਇੰਦÏਰ ਦੇ ਡੇਲੀ ਕਾਲਜ ਤੋਂ ਕੀਤੀ ਅਤੇ ਆਪਣੀ ਗ੍ਰੈਜੂਏਸ਼ਨ ਹਿੰਦੂ ਕਾਲਜ, ਦਿੱਲੀ ਯੂਨੀਵਰਸਿਟੀ ਤੋਂ ਕੀਤੀ¢ ਉਹ ਡਾ. ਡੀ.ਸੀ. ਸ਼ਰਮਾ ਦੀ ਸਪੁਤਰੀ ਹਨ ਜੋ ਕਿ ਪੰਜਾਬ ਪਬਲਿਕ ਸਕੂਲ ਨਾਭਾ ਦੇ ਮÏਜੂਦਾ ਹੈੱਡਮਾਸਟਰ ਹਨ¢ ਇਕੱਠ ਨੂੰ ਸੰਬੋਧਨ ਕਰਦੇ ਹੋਏ ਹੈਡਮਾਸਟਰ ਨੇ ਵਿਦਿ,ਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਾਬਕਾ ਵਿਦਿਆਰਥੀਆਂ ਅਤੇ ਅਨੰਨਿਆ ਸ਼ਰਮਾ ਦੀ ਮਿਸਾਲੀ ਪ੍ਰਾਪਤੀ ਤੋਂ ਪ੍ਰੇਰਨਾ ਲੈਣ ਕੇ ਦੇਸ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ¢
Ad Position 22
No active advertisement
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ 'ਚ 'ਵਿਸ਼ਵ ਸਿਹਤ ਦਿਵਸ' ਮਨਾਇਆ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਆਲ ਇੰਡੀਆ ਸੇਵ ਐਜੂਕੇਸ਼ਨ ਕਮੇਟੀ, ਪੰਜਾਬ ਚੈਪਟਰ ਦੀ ਲੋਕ-ਪੱਖੀ ਸਿੱਖਿਆ ਨੀਤੀ ਸੰਬੰਧੀ ਮੀਟਿੰਗ...
Ad Position 24