26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 11-04-2026
ਨਾਭਾ, 10 ਅਪ੍ਰੈਲ (ਕਰਮਜੀਤ ਸਿੰਘ)-ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਨਾਭਾ ਦੀ ਇਕ ਮੀਟਿੰਗ ਪ੍ਰਧਾਨ ਚਰਨਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸੰਸਥਾ ਦੇ ਸਲਾਹਕਾਰ ਸਤਪਾਲ ਅਰੋੜਾ, ਨਰੇਸ਼ ਕੁਮਾਰ ਸਾਲਦੀ ਅਤੇ ਜਨਰਲ ਸਕੱਤਰ ਲਛਮਨ ਦਾਸ ਨੇ ਪ੍ਰਧਾਨ ਦੀ ਆਗਿਆ ਅਨੁਸਾਰ ਸੰਸਥਾ ਦੇ ਅਹੁਦੇਦਾਰਾਂ ਅਤੇ ਕਾਰਜਕਾਰਨੀ ਦਾ ਐਲਾਨ ਕੀਤਾ ਜਿਸ ਵਿਚ ਦਰਸ਼ਨ ਸਿੰਘ ਹਰਜਾਈ ਨੂੰ ਸੀਨੀਅਰ ਮੀਤ ਪ੍ਰਧਾਨ, ਓਮ ਪ੍ਰਕਾਸ਼ ਬਾਂਗਾ, ਵੀਨਾ ਜੁਲਕਾ ਅਤੇ ਪ੍ਰੀਤਮ ਕੌਰ ਸੋਢੀ ਨੂੰ ਮੀਤ ਪ੍ਰਧਾਨ, ਖਜਾਨਚੀ ਅਜੇ ਗਰਗ, ਵਿੱਤ ਆਡੀਟਰ ਗੁਰਜਿੰਦਰ ਸਿੰਘ, ਐਡੀਟਰ ਬਲਵਿੰਦਰ ਸਿੰਘ, ਸੰਯੁਕਤ ਸਕੱਤਰ ਰਜਿੰਦਰ ਸਿੰਘ ਚੌਹਾਨ ਅਤੇ ਰੀਟਾ ਸੂਦ, ਪ੍ਰੈਸ ਸੈਕਟਰੀ ਗੁਰਿੰਦਰਜੀਤ ਸਿੰਘ ਸੋਢੀ, ਹੋਮਿਓਪੈਥਿਕ ਡਿਸਪੈਨਸਰੀ ਇੰਚਾਰਜ ਦਵਿੰਦਰ ਮੋਹਨ ਖੇਤਰਪਾਲ, ਲਾਈਬਰੇਰੀਅਨ ਰਾਕੇਸ਼ ਕੁਮਾਰ ਡੱਲਾ ਅਤੇ ਰਾਮ ਪ੍ਰਕਾਸ਼ ਸ਼ਰਮਾ, ਕਾਨੂੰਨੀ ਸਲਾਹਕਾਰ ਨੀਲਮ ਸ਼ਾਹੀ ਤੋਂ ਇਲਾਵਾ ਦਸ ਮੈਂਬਰੀ ਕਾਰਜਕਾਰਨੀ ਜਿਸ ਵਿਚ ਸੁਖਪਿੰਦਰ ਸਿੰਘ, ਘੁੰਮਣ ਸਿੰਘ, ਜੱਗਾ ਸਿੰਘ,ਅਮਰਜੀਤ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ ਅਟਵਾਲ, ਵਿਜੇ ਕੁਮਾਰ ਸਿੰਘੀ, ਭਰਤ ਲਾਲ, ਹਰਿੰਦਰ ਪਾਲ ਕੌਰ ਅਤੇ ਰਾਜ ਰਾਣੀ ਸ਼ਰਮਾ ਸ਼ਾਮਿਲ ਹਨ | ਇਨ੍ਹਾਂ ਤੋਂ ਇਲਾਵਾ ਸਪੈਸ਼ਲ ਇਨਵਾਈਟੀ ਵਿਚ ਫਾਊਾਡਰ ਮੈਂਬਰ ਮੇਜਰ ਆਰ.ਐਸ. ਸੰਧੂ ਪਿ੍ੰਸੀਪਲ ਅਮਰਜੀਤ ਵਰਮਾ ਅਤੇ ਹਰਭਜਨ ਸਿੰਘ, ਡੀ.ਸੀ. ਮੁਖੇਜਾ, ਸੁਚੇਤ ਸਿੰਘ ਬੇਦੀ, ਬਲਜੀਤ ਸਿੰਘ ਖਹਿਰਾ, ਵੇਦ ਪ੍ਰਕਾਸ਼ ਪੁਰੀ, ਸੋਮਨਾਥ ਸ਼ਰਮਾ, ਜੋਗਿੰਦਰ ਕੌਰ ਬਵੇਜਾ, ਇੰਦਰਾ ਰਾਣੀ,ਪਲਵਿੰਦਰ ਸਿੰਘ, ਮਾਸਟਰ ਅਮਰੀਕ ਸਿੰਘ ਅਤੇ ਡਾਕਟਰੀ ਸਲਾਹਕਾਰ ਡਾਕਟਰ ਵਿਜੇ ਕੁਮਾਰ ਸਾਰਦਾ ਅਤੇ ਡਾਕਟਰ ਆਈ.ਡੀ. ਗੋਇਲ ਨੂੰ ਬਣਾਇਆ ਗਿਆ | ਮੀਟਿੰਗ ਦੇ ਅੰਤ ਵਿਚ ਪ੍ਰਧਾਨ ਚਰਨਜੀਤ ਸਿੰਘ ਵਿਰਕ ਨੇ
Ad Position 22
No active advertisement
ਪਿਛਲੀ ਖ਼ਬਰ ਨੂਰਵਾਲ ਦੇ ਗ੍ਰਹਿ ਵਿਖੇ ਸੰਸਦ ਮੈਂਬਰ ਡਾ. ਬੋਪਾਰਾਏ ਅਤੇ ਬਾਜਵਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ <br/> ਅਗਲੀ ਖ਼ਬਰ ਆਰੀਆ ਕਾਲਜ ਵਿਖੇ ਕੈਨਵਾ ਦੀ ਵਰਤੋਂ ਕਰ ਕੇ ਗ੍ਰਾਫਿਕਸ ਬਣਾਉਣ ਦਾ ਕੋਰਸ ਕਰਵਾਇਆ <br/>
Ad Position 24