ਕੂੜੇ ਦਾ ਡੰਪ ਮੁੜ ਲੱਗਾ ਸੁਲਘਣ
ਸਨੌਰੀ ਅੱਡੇ ਵਿਖੇ ਕੂੜੇ ਦੇ ਡੰਪ 'ਚੋਂ ਨਿਕਲਦਾ ਹੋਇਆ ਧੰੂਆਂ | ਅਜੀਤ ਤਸਵੀਰ
<br/>
28-04-2026
ਇਥੇ ਹੋਈ ਅਣਗਹਿਲੀ ਕਾਰਨ ਲੰਘੇ ਵਰ੍ਹੇ ਵੀ ਵਾਤਾਵਰਣ ਨੂੰ ਲੋਕਾਂ ਦੇ ਅਨੁਕੂਲ ਬਣਾਉਣ ਲਈ ਸਥਾਪਿਤ ਵਿਭਾਗਾਂ ਵਲੋਂ ਨਗਰ ਨਿਗਮ ਨੂੰ ਜੁਰਮਾਨਾ ਲਗਾਇਆ ਗਿਆ ਸੀ | ਮੌਜੂਦਾ ਸਮੇਂ ਵੀ ਆਲੇ ਦੁਆਲੇ ਕਾਰੋਬਾਰ ਕਰਦੇ ਅਤੇ ਰਿਹਾਇਸ਼ ਰੱਖਣ ਵਾਲੇ ਨਾਗਰਿਕਾਂ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਇਸ 'ਤੇ ਤੁਰੰਤ ਨਗਰ ਨਿਗਮ ਨੂੰ ਕਾਬੂ ਪਾਉਣਾ ਚਾਹੀਦਾ ਹੈ ਤਾਂ ਕਿ ਹਾਲਾਤ ਖ਼ਰਾਬ ਨਾ ਹੋਣ |