ਨਰੇਗਾ ਕਾਮਿਆਂ ਨੂੰ ਕੰਮ ਤੇ ਬੇਰੁਜ਼ਗਾਰੀ ਭੱਤੇ ਦੀ ਪ੍ਰਾਪਤੀ ਲਈ ਮਜ਼ਬੂਤ ਸੰਘਰਸ਼ ਕਰਨਾ ਹੋਵੇਗਾ- ਕਾਮਰੇਡ ਜਗਰੂਪ, ਕਾਮਰੇਡ ਗਦਾਈਆ
ਨਾਭਾ ਨੇੜਲੇ ਪਿੰਡ ਗਦਾਈਆ ਵਿਖੇ ਕਾਮਰੇਡ ਜਗਰੂਪ ਨਰੇਗਾ ਰੁਜਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ | ਤਸਵੀਰ : ਜਗਨਾਰ ਸਿੰਘ ਦੁਲੱਦੀ
<br/>
04-05-2026