31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਨਿਰਮਲ ਸੰਘ ਵਿਸ਼ਾਲ ਮਣਕੂ ਵਲੋਂ ਗਊਸ਼ਾਲਾ ਨੂੰ ਚੈਨ ਕੁਪੀਆਂ ਮਸ਼ੀਨਾਂ ਭੇਟ ਕੀਤੀਆਂ <br/>

Ad Position 21
No active advertisement
ਕਾਰਸੇਵਾ ਵਾਲੇ ਬਾਬਾ ਬਲਬੀਰ ਸਿੰਘ, ਨਿਰਮਲ ਸਿੰਘ ਮਣਕੂ ਮਸ਼ੀਨਾਂ ਭੇਟ ਕਰਦੇ ਹੋਏ | ਅਜੀਤ ਤਸਵੀਰ <br/> 09-05-2026
ਸਮਾਣਾ, 8 ਮਈ (ਵਿਸ਼ੇਸ਼ ਪ੍ਰਤੀਨਿਧ)-ਇੱਥੋਂ ਦੀ ਵਿਸ਼ਾਲ ਐਗਰੀਕਲਚਰ ਜੋ ਵਿਸ਼ਾਲ 408 ਕੰਬਾਈਨ ਤਿਆਰ ਕਰਦੇ ਹਨ, ਦੇ ਮਾਲਕ ਨਿਰਮਲ ਸਿੰਘ ਮਣਕੂ ਵਲੋਂ ਬਾਬਾ ਬਲਵੀਰ ਸਿੰਘ ਗੌੜ ਸਾਹਿਬ ਦੀ ਪ੍ਰੇਰਨਾ ਸਦਕਾ ਇੱਥੋਂ ਦੀਆਂ ਤਿੰਨ ਗਊਸ਼ਾਲਾਵਾਂ ਨੂੰ ਤਿੰਨ ਚੈਨ ਕੁਪੀਆਂ ਅਤੇ ਤਿੰਨ ਰੇਤਾ ਛਾਨਣ ਵਾਲੀਆਂ ਮਸ਼ੀਨਾਂ ਭੇਂਟ ਕੀਤੀਆਂ | ਇਸ ਤੋਂ ਇਲਾਵਾ ਕੁਝ ਗੁਰੂ ਘਰਾਂ ਨੂੰ ਵੀ ਇਹ ਮਸ਼ੀਨਾਂ ਭੇਂਟ ਕੀਤੀਆਂ | ਇਸ ਸਮੇਂ ਕਾਰ ਸੇਵਾ ਵਾਲੇ ਬਾਬਾ ਬਲਵੀਰ ਸਿੰਘ ਗਊਸ਼ਾਲਾਵਾਂ ਕਮੇਟੀਆਂ ਦੇ ਅਹੁਦੇਦਾਰ ਤੇ ਨਿਰਮਲ ਸਿੰਘ ਮਣਕੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ ਬੈਂਕਿੰਗ ਪ੍ਰਣਾਲੀ ਦੇ ਗੁਰ ਸਿੱਖਣ ਲਈ ਐਚ.ਡੀ.ਐਫ.ਸੀ. ਬੈਂਕ ਦਾ ਕੀਤਾ ਵਿੱਦਿਅਕ... ਅਗਲੀ ਖ਼ਬਰ ਸਟੇਟ ਕਾਲਜ 'ਚ ਸਾਲਾਨਾ ਇਨਾਮ ਵੰਡ ਸਮਰੋਹ ਕਰਵਾਇਆ <br/>
Ad Position 24