29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

2027 'ਚ ਕਾਂਗਰਸ ਦੀ ਸਰਕਾਰ ਬਣਾਉਣ 'ਚ ਐੱਸ. ਸੀ. ਸਮਾਜ ਦਾ ਰਹੇਗਾ ਅਹਿਮ ਯੋਗਦਾਨ-ਗੌਰਵ ਸੰਧੂ

Ad Position 21
No active advertisement
ਗੌਰਵ ਸੰਧੂ ਨਾਲ ਮੁਲਾਕਾਤ ਦੌਰਾਨ ਬਲਾਕ ਸਨੌਰ ਐੱਸ.ਸੀ. ਸੈੱਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੂਰਖੇੜੀਆਂ ਤੇ ਬਲਾਕ ਭੁਨਰਹੇੜੀ ਐੱਸ.ਸੀ. ਸੈੱਲ ਦੇ ਨਵ-ਨਿਯੁਕਤ ਪ੍ਰਧਾਨ ਗੁਰਸੇਵਕ ਸਿੰਘ ਮੰਜਾਲ | ਅਜੀਤ ਤਸਵੀਰ <br/> 07-06-2026
ਪਟਿਆਲਾ, 6 ਜੂਨ (ਅ.ਸ. ਆਹਲੂਵਾਲੀਆ)-ਹਲਕਾ ਸਨੌਰ ਦੇ ਐੱਸ.ਸੀ. ਸੈਲ ਦੇ ਨਵ ਨਿਯੁਕਤ ਪ੍ਰਧਾਨ ਸ਼ਮਸ਼ੇਰ ਸਿੰਘ ਅਤੇ ਬਲਾਕ ਭੁਨਰਹੇੜੀ ਐੱਸ.ਸੀ. ਸੈੱਲ ਦੇ ਨਵ ਨਿਯੁਕਤ ਪ੍ਰਧਾਨ ਗੁਰਸੇਵਕ ਸਿੰਘ ਮੰਜਾਲ ਨੂੰ ਗੌਰਵ ਸੰਧੂ ਨੇ ਆਪਣੇ ਦਫ਼ਤਰ ਵਿਸ਼ੇਸ਼ ਸੱਦਾ ਦੇ ਕੇ ਸਨਮਾਨਿਤ ਕੀਤਾ ਅਤੇ ਪਾਰਟੀ ਲਈ ਪਹਿਲਾਂ ਦੀ ਤਰਾਂ ਜੀਅ ਤੋੜ ਮਿਹਨਤ ਕਰਕੇ ਇਕੱਠੇ ਚੱਲ ਕੇ ਸਨੌਰ ਕਾਂਗਰਸ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ | ਇਸ ਮੌਕੇ ਪ੍ਰਧਾਨ ਸ਼ਮਸ਼ੇਰ ਸਿੰਘ ਨੂਰਖੇੜੀਆ, ਪ੍ਰਧਾਨ ਗੁਰਸੇਵਕ ਸਿੰਘ ਮੰਜਾਲ, ਸੁੱਖੀ ਪ੍ਰਧਾਨ ਮਾੜੀ ਮੰਦਿਰ, ਨਛੱਤਰ ਸਿੰਘ ਰਾਠੀਆਂ, ਗੁਰਪ੍ਰੀਤ ਸਿੰਘ ਹਨੀ ਜਗਤਪੁਰ ਸੈਕਟਰੀ, ਸ੍ਰੀ ਰਾਮ ਵਾਸਦੇਵ ਨੂਰਖੇੜੀਆ, ਸਤਿੰਦਰ ਸੱਤੀ ਰਾਠੀਆਂ, ਗੁਰਪ੍ਰੀਤ ਅਲੀਪੁਰ ਯੂਥ ਕਾਂਗਰਸ, ਰਾਜਵਿੰਦਰ ਸਿੰਘ ਸਨੌਰ ਤੇ ਹੋਰ ਹਾਜਿਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਿਸਤਾਨੀ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ-ਐਡ. ਅਮਨ ਗਰਗ ਸੂਲਰ ਅਗਲੀ ਖ਼ਬਰ ਤੇਲ ਦੀਆਂ ਵਧੀਆਂ ਕੀਮਤਾਂ ਅਤੇ ਲਾਠੀਚਾਰਜ ਖ਼ਿਲਾਫ਼ ਸਰਕਾਰ 'ਤੇ ਵਰ੍ਹੇ ਚÏਧਰੀ ਨਿਰਮਲ ਸਿੰਘ ਭੱਟੀਆ
Ad Position 24