ਰਾਜਪੁਰਾ, 12 ਜੁਲਾਈ (ਰਣਜੀਤ ਸਿੰਘ)-ਬੀਤੇ ਦਿਨੀਂ ਐਡਵੋਕੇਟ ਚੌਧਰੀ ਪਰਮਵੀਰ ਸਿੰਘ ਦੀ ਮਾਤਾ ਸਵ. ਸੁਰੇਸ਼ ਕੌਰ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਮੌਕੇ ’ਤੇ ਵੱਡੀ ਗਿਣਤੀ ਵਿਚ ਰਾਜਨੀਤਕ ਆਗੂ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਧਾਨ ਤੇ ਹਲਕੇ ਦੇ ਪੰਚ ਸਰਪੰਚ ਵੱਡੀ ਗਿਣਤੀ ਵਿਚ ਪੁੱਜੇ। ਹੋਰਨਾਂ ਸਮੇਤ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ, ਐਡਵੋਕੇਟ ਚੌਧਰੀ ਕਰਮਜੀਤ ਸਿੰਘ, ਹਲਕਾ ਵਿਧਾਇਕ ਗੁਰਲਾਲ ਘਨੌਰ, ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ, ਡਾ. ਸਰਬਜੀਤ ਸਿੰਘ, ਹਲਕਾ ਇੰਚਾਰਜ ਭਾਜਪਾ ਜਗਦੀਸ਼ ਜੱਗਾ, ਯੂਥ ਆਗੂ ਮਿਲਟੀ ਕੰਬੋਜ, ਕੌਂਸਲਰ ਰੰਜਨਾ ਵਰਮਾ, ਭਾਜਪਾ ਆਗੂ ਵਿਕਾਸ ਸ਼ਰਮਾ, ਜ਼ਿਲ੍ਹਾ ਪ੍ਰਧਾਨ ਜਸਪਾਲ ਗਗਰੌਲੀ, ਪ੍ਰਧਾਨ ਗਗਨਦੀਪ ਜੌਲੀ ਜਲਾਲਪੁਰ, ਜਥੇਦਾਰ ਸੁਖਪਾਲ ਸਿੰਘ ਪਾਲਾ, ਯੂਥ ਆਗੂ ਇੰਦਰ ਸੰਧੂ ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ, ਕੌਂਸਲਰ ਅਰਵਿੰਦਰਪਾਲ ਸਿੰਘ ਰਾਜੂ, ਕੌਂਸਲਰ ਰੁਪਿੰਦਰ ਸਿੰਘ ਰੂਪੀ, ਜਸਵੀਰ ਸਿੰਘ ਬਾਹੜਾ, ਐਸ. ਐਚ. ਓ. ਮਨੀਸ਼ ਕੁਮਾਰ, ਐਸ. ਐੱਚ. ਓ. ਵਿਜੈ ਕੁਮਾਰ, ਚੌਕੀ ਇੰਚਾਰਜ ਅਜੈ ਕੁਮਾਰ, ਐਸ. ਐਚ. ਓ. ਹਰਸ਼ਦੀਪ ਸ਼ਰਮਾ, ਜਸਵਿੰਦਰ ਪਾਲ ਸ਼ਰਮਾ, ਮਹਿੰਦਰ ਸਿੰਘ ਧੋਨੀ, ਏ. ਐਸ. ਆਈ. ਨਛੱਤਰ ਸਿੰਘ, ਏ. ਐਸ. ਆਈ. ਨਿਰਮਲ ਸਿੰਘ, ਚੇਅਰਮੈਨ ਇੰਦਰਪਾਲ ਸਿੰਘ ਬੱਗਾ, ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਸਰਪੰਚ ਮੇਹਰ ਸਿੰਘ ਮਰਦਾਂਪੁਰ, ਸਰਪੰਚ ਮਿੰਟੂ, ਸਾਬਕਾ ਚੇਅਰਮੈਨ ਬਲਜੀਤ ਸਿੰਘ ਗਿੱਲ, ਪ੍ਰਧਾਨ ਸੁਰਿੰਦਰ ਸਿੰਘ ਸਰਵਾਰਾ, ਚੇਅਰਮੈਨ ਇੰਦਰਜੀਤ ਸਿੰਘ ਸਿਆਲੂ, ਚੇਅਰਮੈਨ ਸਹਿਜਪਾਲ ਸਿੰਘ ਲਾਡਾ, ਚੇਅਰਮੈਨ ਲਖਬੀਰ ਸਿੰਘ ਗੁੱਜਰ, ਕੌਂਸਲਰ ਹਿਮਾਂਸ਼ੂ ਸਪਰਾ, ਕੌਂਸਲਰ ਪ੍ਰਤੀਕ ਕੁਮਾਰ, ਕੌਂਸਲਰ ਮਨਦੀਪ ਸਿੰਘ ਰਾਣਾ, ਅਮਨਦੀਪ ਸਿੰਘ ਨਾਗੀ, ਡਾਇਰੈਕਟਰ ਤਰਸੇਮ ਜੋਸ਼ੀ, ਪ੍ਰਧਾਨ ਬਰਜਿੰਦਰ ਗੁਪਤਾ, ਮਨੂੰ ਵਰਮਾ, ਸੀਨੀਅਰ ਪੱਤਰਕਾਰ ਮਨਦੀਪ ਸਿੰਘ ਬੱਲੋਪੁਰ, ਅਮਰਿੰਦਰ ਸਿੰਘ ਲਿੰਕਨ, ਸਰਪੰਚ ਜੱਗੀ ਕਬੂਲਪੁਰ, ਸਰਪੰਚ ਰੂੜ ਸਿੰਘ ਹਸਨਪੁਰ, ਨੰਬਰਦਾਰ ਗੋਲਡੀ ਅਜਰਾਵਰ, ਨੰਬਰਦਾਰ ਰਣਧੀਰ ਸਿੰਘ, ਪ੍ਰਧਾਨ ਹਰਦੀਪ ਸਿੰਘ ਲਾਡਾ, ਨੰਬਰਦਾਰ ਬਲਵਿੰਦਰ ਸਿੰਘ, ਕਿਸਾਨ ਆਗੂ ਅਮਰਿੰਦਰ ਸਿੰਘ ਹੈਪੀ, ਨਿੰਮਾ ਹਸਨਪੁਰ, ਪਰਮਾਲ ਚੌਧਰੀ, ਸੁਪਰਡੈਂਟ ਰਘਬੀਰ ਸਿੰਘ, ਭੁਪਿੰਦਰ ਸਿੰਘ, ਸੋਨੀ, ਸੋਨੂੰ ਢਿੱਲੋਂ ਮੈਂਬਰ ਬਲਾਕ ਸੰਮਤੀ, ਲੱਖਾ ਕਬੂਲਪੁਰ ਬਲਾਕ ਸੰਮਤੀ, ਕਾਲਾ ਨਨਹੇੜਾ, ਸਿਮਰਨਜੀਤ ਸਿੰਘ ਬਿੱਲਾ, ਰਣਜੀਤ ਸਿੰਘ ਸਰਾਂ, ਡਿੰਪਲ ਬੇਦੀ, ਵਿਜੈ ਮੁਗਲਾਨੀ, ਰਾਜੀਵ ਡੀ. ਸੀ. ਸਾਬਕਾ ਕੌਂਸਲਰ, ਯੋਗੇਸ਼ ਗੋਲਡੀ, ਪੰਕਜ ਕੁਮਾਰ ਕਾਨਿਕਾ ਗਾਰਡਨ, ਅਸ਼ੋਕ ਬਨੂੜ, ਪ੍ਰਧਾਨ ਜਗਤਾਰ ਸਿੰਘ, ਗੁਰਚਰਨ ਸਿੰਘ ਸਰਪੰਚ ਅਬਰਾਵਾਂ, ਮਨਿੰਦਰ ਫੋਕਲ ਪੁਆਇੰਟ, ਗੁਰਧਿਆਨ ਸਿੰਘ, ਬਿੱਟੂ ਸੰਧਾਰਸੀ, ਸਰਪੰਚ ਪਵਿੱਤਰ ਸਿੰਘ, ਬੁੱਗਾ ਘਮਾਣਾ, ਬੱਗਾ ਵੈਟ ਫਾਰਮਾਂ, ਪੁਲਿਸ ਅਫ਼ਸਰ ਗੁਰਨਾਮ ਸਿੰਘ, ਡਾ. ਮੋਹਿਤ, ਅੰਮਿ੍ਰਤ ਸਰਪੰਚ, ਜੰਗ ਸਿੰਘ, ਸਤਨਾਮ ਸਿੰਘ ਸੱਤਾ, ਬਹਾਦਰ ਸਿੰਘ, ਸ਼ਸ਼ੀ ਸ਼ਰਮਾ, ਸੰਦੀਪ ਸ਼ਰਮਾ, ਡਾ. ਬਿਕਰਮ ਔਲਖ, ਜਤਿੰਦਰ ਗੋਇਲ, ਜੋਤੀ ਦਿਉਲ, ਮਨਜੀਤ ਅਜਰਾਵਰ, ਗੁਰਵੰਤ ਸਿੰਘ ਗਿੱਲ, ਰੁਪਿੰਦਰ ਸਿੰਘ ਡੀ. ਏ., ਐਸ. ਐੱਚ. ਓ. ਸੁਖਵਿੰਦਰ ਸਿੰਘ, ਮੋਟਾ ਚਮਾਰੂ, ਵਿਜੈ ਤਨੇਜਾ, ਰਵੀ ਮਹਿਤਾ, ਪਿਉਸ਼ ਗੋਇਲ ਦਿੱਲੀ, ਤੇਜੀ ਸਰਵਾਰਾ, ਮੈਨੇਜਰ ਪਵਨਪ੍ਰੀਤ ਸਿੰਘ, ਮੈਨੇਜਰ ਗੁਰਜਿੰਦਰ ਸਿੰਘ, ਮੈਨੇਜਰ ਜਸਵੀਰ ਸਿੰਘ, ਅਵੀਲਾਸ਼ ਸਿੰਗਲਾ, ਵਿਸ਼ਾਂਤ ਕਾਲੜਾ, ਰਾਹੁਲ ਹਸੀਜਾ, ਹਰਜੋਤ ਸਿੰਘ ਬਸੰਤਪੁਰਾ, ਸਰਪੰਚ ਗਿਫਟੀ, ਬਲਾਕ ਸੰਮਤੀ ਮੈਂਬਰ ਦਿਲਾਵਰ, ਸ਼ਸ਼ੀ ਕਾਂਤ, ਹਨੀਸ਼ ਪੰਡਤ ਅਤੇ ਵਕੀਲ ਹਾਜ਼ਰ ਸਨ। ਅੰਤ ਵਿਚ ਚੌਧਰੀ ਕਰਮਜੀਤ ਸਿੰਘ ਐਡਵੋਕੇਟ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਚੌਧਰੀ ਪਰਮਵੀਰ ਸਿੰਘ ਦੀ ਮਾਤਾ ਦੇ ਭੋਗ ਮੌਕੇ ਪ੍ਰਨੀਤ ਕੌਰ ਪੁੱਜੇ
ਅਜੀਤ ਡੈਸਕ
13-07-2026