07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਖ਼ਾਲੀ ਦਿੱਤੇ ਸਕਿਉਰਿਟੀ ਚੈੱਕ ਰਾਹੀਂ ਕਢਵਾਏ 15 ਲੱਖ

ਪਟਿਆਲਾ, 7 ਅਗਸਤ (ਮਨਦੀਪ ਸਿੰਘ ਖਰੌੜ)-ਕੈਨੇਡਾ ਸਟੱਡੀ ਵੀਜ਼ੇ ’ਤੇ ਭੇਜਣ ਦੇ ਮਾਮਲੇ ’ਚ ਸਕਿਉਰਿਟੀ ਵਜੋਂ ਲਏ ਖ਼ਾਲੀ ਚੈੱਕ ਰਾਹੀਂ 15 ਲੱਖ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਸ਼ਿਕਾਇਤ ਮੋਹਿਤ ਕੁਮਾਰ ਵਾਸੀ ਪਾਤੜਾਂ ਨੇ ਥਾਣਾ ਸਿਵਲ ਲਾਈਨ ’ਚ ਦਰਜ ਕਰਵਾਈ ਕਿ ਉਸ ਨੇ ਸੁਰਿੰਦਰ ਕੁਮਾਰ, ਸੁਨੀਲ ਕੁਮਾਰ, ਅਮਰਿੰਦਰ ਸਿੰਘ ਵਾਸੀਅਨ ਜ਼ਿਲ੍ਹਾ ਪਟਿਆਲਾ ਨੇ ਉਸ ਨੂੰ ਕੈਨੇਡਾ ਵਿਦਿਆਰਥੀ ਵੀਜ਼ੇ ’ਤੇ ਭੇਜਣ ਲਈ ਫਾਈਲ ਲਗਾਈ ਸੀ।

Ad Position 21
No active advertisement
ਅਜੀਤ ਡੈਸਕ 08-08-2026
ਪਟਿਆਲਾ, 7 ਅਗਸਤ (ਮਨਦੀਪ ਸਿੰਘ ਖਰੌੜ)-ਕੈਨੇਡਾ ਸਟੱਡੀ ਵੀਜ਼ੇ ’ਤੇ ਭੇਜਣ ਦੇ ਮਾਮਲੇ ’ਚ ਸਕਿਉਰਿਟੀ ਵਜੋਂ ਲਏ ਖ਼ਾਲੀ ਚੈੱਕ ਰਾਹੀਂ 15 ਲੱਖ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਸ਼ਿਕਾਇਤ ਮੋਹਿਤ ਕੁਮਾਰ ਵਾਸੀ ਪਾਤੜਾਂ ਨੇ ਥਾਣਾ ਸਿਵਲ ਲਾਈਨ ’ਚ ਦਰਜ ਕਰਵਾਈ ਕਿ ਉਸ ਨੇ ਸੁਰਿੰਦਰ ਕੁਮਾਰ, ਸੁਨੀਲ ਕੁਮਾਰ, ਅਮਰਿੰਦਰ ਸਿੰਘ ਵਾਸੀਅਨ ਜ਼ਿਲ੍ਹਾ ਪਟਿਆਲਾ ਨੇ ਉਸ ਨੂੰ ਕੈਨੇਡਾ ਵਿਦਿਆਰਥੀ ਵੀਜ਼ੇ ’ਤੇ ਭੇਜਣ ਲਈ ਫਾਈਲ ਲਗਾਈ ਸੀ। ਉਸ ਸਮੇਂ ਮੁਲਜ਼ਮਾਂ ਨੇ ਸਕਿਉਰਿਟੀ ਵਜੋਂ ਉਸ ਤੋਂ ਸਾਈਨ ਕੀਤੇ ਹੋਏ ਖ਼ਾਲੀ ਚੈੱਕ ਲਏ ਸੀ ਬਾਅਦ ’ਚ ਉਨ੍ਹਾਂ ਇਨ੍ਹਾਂ ਚੈੱਕਾਂ ਰਾਹੀਂ 15 ਲੱਖ ਰੁਪਏ ਕਢਵਾ ਲਏ। ਇਸ ਕੇਸ ਦੀ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇਵੀਗੜ੍ਹ ਦੀਆਂ ਵਿਦਿਆਰਥਣਾਂ ਨੇ ਕਰਾਟੇ ਟੂਰਨਾਮੈਂਟ ’ਚ ਮਾਰੀਆਂ ਮੱਲਾਂ ਡੀ. ਏ. ਦੇ ਮਾਮਲੇ ’ਚ ਪੰਜਾ... ਅਗਲੀ ਖ਼ਬਰ ਰੋੜੇਵਾਲ ’ਚ ਇਕ ਹਫ਼ਤੇ ’ਚ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ
Ad Position 24