05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਹਰਮਨਪ੍ਰੀਤ ਕੌਰ ਨੇ ਆਲ ਇੰਡੀਆ ਵਿਚੋਂ 78ਵਾਂ ਰੈਂਕ ਕੀਤਾ ਹਾਸਿਲ

ਸਰਦੂਲਗੜ੍ਹ (ਮਾਨਸਾ), 5 ਅਕਤੂਬਰ (ਜੀਐਮ ਅਰੋੜਾ)- ਸਥਾਨਕ ਸ਼ਹਿਰ ਦੇ ਨਿਵਾਸੀ ਡਾਕਟਰ ਬਿਕਰਜੀਤ ਸਿੰਘ...

Ad Position 21
No active advertisement
ਅਜੀਤ ਡੈਸਕ 05-10-2026

ਸਰਦੂਲਗੜ੍ਹ (ਮਾਨਸਾ), 5 ਅਕਤੂਬਰ (ਜੀਐਮ ਅਰੋੜਾ)- ਸਥਾਨਕ ਸ਼ਹਿਰ ਦੇ ਨਿਵਾਸੀ ਡਾਕਟਰ ਬਿਕਰਜੀਤ ਸਿੰਘ ਸਾਧੂਵਾਲਾ ਅਤੇ ਵੀਰਪਾਲ ਕੌਰ ਸਾਧੂ ਵਾਲਾ ਦੀ ਲੜਕੀ ਹਰਮਨਪ੍ਰੀਤ ਕੌਰ ਨੇ ਯੂ. ਪੀ. ਐਸ. ਸੀ., ਸੀ. ਏ. ਪੀ. ਐਫ. ਅਸਿਸਟੈਂਟ ਕਮਾਂਡੈਂਟ ਪ੍ਰੀਖਿਆ 2025 ਆਲ ਇੰਡੀਆ ਵਿਚੋਂ 78ਵਾਂ ਰੈਂਕ ਹਾਸਲ ਕਰਕੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।

ਅੱਜ ਹਰਮਨਪ੍ਰੀਤ ਕੌਰ ਵਲੋਂ 78ਵਾਂ ਰੈਂਕ ਹਾਸਿਲ ਕਰਨ ਤੇ ਉਨ੍ਹਾਂ ਦੇ ਘਰ ਸੈਂਕੜੇ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਵਧਾਈਆਂ ਦਿੱਤੀਆਂ। ਦੱਸਣ ਯੋਗ ਹੈ ਕਿ ਹਰਮਨਪ੍ਰੀਤ ਕੌਰ ਦੇ ਪਿਤਾ ਅਤੇ ਮਾਤਾ ਸਰਕਾਰੀ ਅਧਿਆਪਕ ਹਨ ਉੱਥੇ ਉਸ ਦੇ ਪਿਤਾ ਸਮਾਜ ਸੇਵੀ ਕੰਮਾਂ ਵਿਚ ਵੀ ਮੋਹਰੀ ਰਹਿੰਦੇ ਹਨ।
 

Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਨੇ ਦਿੱਲੀ ਵਿਚ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਕਮਾਂਡੋ ਟਰੇਨਿੰਗ ਸੈਂਟਰ 'ਚ ਤਾਇਨਾਤ ਹੈੱਡ ਕਾਂਸਟੇਬਲ ਦੀ ਹੋਈ ਮੌਤ
Ad Position 24