ਗੋਲਡਨ ਏਰਾ ਸਕੂਲ ਦੇ ਪ੍ਰੈਜ਼ੀਡੈਂਟ ਵਿਕਾਸ ਸੇਠ ਨੂੰ ਸਦਮਾ, ਮਾਤਾ ਲਾਜਵੰਤ ਸੇਠੀ ਦਾ ਦਿਹਾਂਤ
ਭਾਦਸੋਂ, 13 ਅਗਸਤ (ਗੁਰਬਖਸ ਸਿੰਘ ਵੜੈਚ)-ਗੋਲਡਨ ਏਰਾ ਸਕੂਲ ਦਿੱਤੁਪੁਰ ਜੱਟਾਂ ਦੇ ਮੈਨੇਜਮੈਂਟ ਕਮੇਟੀ ਪ੍ਰੈਜੀਡੈਂਟ ਵਿਕਾਸ ਸੇਠ ਨੂੰ ਉਨ੍ਹਾਂ ਦੇ ਮਾਤਾ ਲਾਜਵੰਤੀ ਸੇਠੀ ਧਰਮ-ਪਤਨੀ ਬਨਵਾਰੀ ਲਾਲ ਸੇਠੀ ਦਾ ਦਿਹਾਂਤ ਹੋ ਜਾਣ ਨਾਲ ਗਹਿਰਾ ਸਦਮਾ ਲੱਗਾ ਹੈ। ਸਵ.
ਭਾਦਸੋਂ, 13 ਅਗਸਤ (ਗੁਰਬਖਸ ਸਿੰਘ ਵੜੈਚ)-ਗੋਲਡਨ ਏਰਾ ਸਕੂਲ ਦਿੱਤੁਪੁਰ ਜੱਟਾਂ ਦੇ ਮੈਨੇਜਮੈਂਟ ਕਮੇਟੀ ਪ੍ਰੈਜੀਡੈਂਟ ਵਿਕਾਸ ਸੇਠ ਨੂੰ ਉਨ੍ਹਾਂ ਦੇ ਮਾਤਾ ਲਾਜਵੰਤੀ ਸੇਠੀ ਧਰਮ-ਪਤਨੀ ਬਨਵਾਰੀ ਲਾਲ ਸੇਠੀ ਦਾ ਦਿਹਾਂਤ ਹੋ ਜਾਣ ਨਾਲ ਗਹਿਰਾ ਸਦਮਾ ਲੱਗਾ ਹੈ। ਸਵ. ਲਾਜਵੰਤੀ ਸੇਠੀ ਅੰਤਿਮ ਸੰਸਕਾਰ ਪਟਿਆਲਾ ਵਿਖੇ ਪੂਰੇ ਰੀਤੀ ਰਿਵਾਜਾਂ ਨਾਲ ਕਰ ਦਿੱਤਾ। ਇਸ ਦੁੱਖ ਦੀ ਘੜੀ ’ਚ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਆਗੂਆਂ, ਗੋਲਡਨ ਏਰਾ ਸਕੂਲ ਦੀ ਸਮੂਹ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।