ਤਰਕਸ਼ੀਲ ਸਾਹਿਤ ਵੈਨ ਨੇ ਹਰੀਕੇ ਕਲਾਂ ਸਕੂਲ ’ਚ ਬਣਾਇਆ ਸਾਹਿਤਕ ਮਾਹੌਲ
ਦੋਦਾ, 17 ਅਗਸਤ (ਰਵੀਪਾਲ)-ਵਿਗਿਆਨਕ ਚੇਤਨਾ ਦੇ ਪ੍ਰਚਾਰ ਪਾਸਾਰ ਸਾਹਿਤ ਵੈਨ ਵਿਚ ਜੁਟੀ ਤਰਕਸ਼ੀਲ ਸਾਹਿਤ ਵੈਨ ਅੱਜ ਕੱਲ੍ਹ ਮੁਕਤਸਰ ਲੱਖੇਵਾਲੀ ਇਕਾਈ ਦੀ ਪਹਿਲਕਦਮੀ ਤੇ ਸਥਾਨਕ ਜ਼ਿਲ੍ਹੇ ਵਿਚ ਚੇਤਨਾ ਦਾ ਚਾਨਣ ਬਿਖੇਰ ਰਹੀ ਹੈ। ਅੱਜ ਪਹਿਲਾ ਦਿਨ ਸਰਕਾਰੀ ਸੀਨੀ.
ਪਿੰਡ ਹਰੀਕੇ ਕਲਾਂ ਦੇ ਸਰਕਾਰੀ ਸੈਕੰਡਰੀ ਸਕੂਲ ਵਿਚ ਪਹੁੰਚੀ ਤਰਕਸ਼ੀਲ ਸਾਹਿਤ ਵੈਨ ਤੋਂ ਪੁਸਤਕਾਂ ਵਾਚਦੇ ਵਿਦਿਆਰਥੀ ਤੇ ਅਧਿਆਪਕ। ਤਸਵੀਰ : ਰਵੀਪਾਲ
ਨਵਰੀਤ ਬਲੱਡ ਡੋਨਰਜ਼ ਸੁਸਾਇਟੀ ਬਰਗਾੜੀ ਦੇ ਸਨਮਾਨਿਤ ਖ਼ੂਨਦਾਨੀ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬਲੱਡ ਬੈਂਕ ਦੇ ਡਾਕਟਰਾਂ ਦੀ ਟੀਮ ਨਾਲ। ਅਜੀਤ ਤਸਵੀਰ
18-08-2026