01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜ਼ਿਲ੍ਹਾ ਬਾਰ ਕੌਂਸਲ ਦੀ ਪ੍ਰਧਾਨਗੀ ਲਈ ਤਿੰਨ ਉਮੀਦਵਾਰਾਂ ਨੇ ਭਰੇ ਕਾਗਜ਼

ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਬਾਰ ਕੌਂਸਲ ਦੀ ਪ੍ਰਧਾਨਗੀ ਸਮੇਤ 17 ਮੈਂਬਰੀ ਟੀਮ ਚੁਣਨ ਲਈ ਵਕੀਲਾਂ ਵਲੋਂ ਕਾਗਜ ਭਰੇ ਗਏ। ਕੱਲ੍ਹ 2 ਸਤੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 3 ਸਤੰਬਰ ਨੂੰ ਕਾਗਜ਼ ਵਾਪਸ ਲਏ ਜਾਣਗੇ।

Ad Position 21
repet_subhas-goyals [Copy P29]
ਰਿਟਰਨਿੰਗ ਅਫਸਰ ਐਡ. ਇੰਦਰਜੀਤ ਸਿੰਘ ਮਾਨ 02-09-2026
ਪਟਿਆਲਾ, 1 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਬਾਰ ਕੌਂਸਲ ਦੀ ਪ੍ਰਧਾਨਗੀ ਸਮੇਤ 17 ਮੈਂਬਰੀ ਟੀਮ ਚੁਣਨ ਲਈ ਵਕੀਲਾਂ ਵਲੋਂ ਕਾਗਜ ਭਰੇ ਗਏ। ਕੱਲ੍ਹ 2 ਸਤੰਬਰ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਤੇ 3 ਸਤੰਬਰ ਨੂੰ ਕਾਗਜ਼ ਵਾਪਸ ਲਏ ਜਾਣਗੇ। ਇਸ ਦੀ ਪੁਸ਼ਟੀ ਕਰਦਿਆਂ ਰਿਟਰਨਿੰਗ ਅਫਸਰ ਐਡ. ਇੰਦਰਜੀਤ ਸਿੰਘ ਮਾਨ ਨੇ ਦੱਸਿਆ ਪ੍ਰਧਾਨਗੀ ਦੇ ਅਹੁਦੇ ਲਈ ਲਈ ਅਰਵਿੰਦ ਪਾਲ, ਅਵਨੀਤ ਸਿੰਘ ਬਿਲਿੰਗ ਤੇ ਬਿਕਰਮਜੀਤ ਸਿੰਘ ਭੁੱਲਰ ਨੇ ਕਾਗਜ ਭਰੇ ਹਨ। ਇਸੇ ਤਰ੍ਹਾਂ ਉਪ ਪ੍ਰਧਾਨ ਲਈ ਗਗਨ ਚੱਠਾ ਤੇ ਗੁਰਪ੍ਰੀਤ ਸਿੰਘ ਗਿੱਲ ਤੇ ਔਰਤਾਂ ਵਿਚੋਂ ਉਪ ਪ੍ਰਧਾਨ ਦੇ ਅਹੁਦੇ ਲਈ ਦਲਜਿੰਦਰਪਾਲ ਕੌਰ, ਰਜਨੀ ਨਾਰੰਗ ਤੇ ਸਤਵਿੰਦਰ ਕੌਰ ਗਿੱਲ, ਸਕੱਤਰ ਲਈ ਅਮਨਪ੍ਰੀਤ ਸਿੰਘ ਵਿਰਕ, ਭਾਰਤ ਪਾਸੀ, ਕੁਲਜੀਤ ਕੌਰ ਧਾਲੀਵਾਲ, ਪ੍ਰਦੀਪ ਖੰਨਾ, ਤੇਗਬੀਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਲਈ ਚਰਨਜੀਤ ਸਿੰਘ ਸਿੱਧੂ, ਜਸਦੀਪ ਸਿੰਘ ਪੰਨੂ ਤੇ ਜਤਿੰਦਰ ਸਿੰਘ ਰੋੜੇਵਾਰ, ਕੈਸ਼ੀਅਰ ਲਈ ਦੀਪਕ ਜਿੰਦਲ ਤੇ ਦਿਗਵਿਜੇ ਮੋਦਗਿੱਲ, ਲਾਇਬ੍ਰੇਰੀਅਨ ਲਈ ਕੀਰਤੀ ਠਾਕੁਰ ਤੇ ਸ਼੍ਰਿਸਟੀ ਵੈਸ਼, ਕਾਰਜਕਾਰੀ ਮੈਂਬਰ ਲਈ ਅਨੀਸ਼, ਅਸ਼ਮੀਤ ਕੌਰ, ਚਿੰਕੀ ਧਵਨ, ਚਿਰਾਗ ਰਾਏ, ਗੁਰਸਾਗਰ ਸਿੰਘ, ਗੁਰਵਿੰਦਰ ਕੌਰ, ਹਰਸਿਮਰਨ ਸਿੰਘ, ਹਿਮਾਂਸ਼ੀ ਸੂਦ, ਹਿਮਾਂਸ਼ੂ, ਮਲਕੀਤ ਸਿੰਘ ਧੋਨੀ, ਮਨਦੀਪ ਸਿੰਘ ਵਾਲੀਆ, ਮਨੇਸ਼ਾ ਲਾਲਕਾ, ਮਨਪ੍ਰੀਤ ਸਿੰਘ, ਨੀਤੂ ਕੰਬੋਜ, ਨੋਵੀਆ ਰਾਏ, ਪਰਮਿੰਦਰ ਸਿੰਘ, ਪ੍ਰਾਫੁਲ ਸ਼ਰਮਾ, ਰਮਨਦੀਪ ਕੌਰ, ਸੁਖਦੀਪ ਸਿੰਘ, ਸੁਰਿੰਦਰ ਸਿੰਘ, ਤੁਸ਼ਾਰ ਜੈਸਵਾਲ, ਵੇਦਾਂਤ ਸਿਆਨ ਤੇ ਯੁਗਲ ਵਾਲੀਆ ਨੇ ਕਾਗਜ ਭਰੇ ਹਨ।
Ad Position 22
No active advertisement
ਪਿਛਲੀ ਖ਼ਬਰ ਨਸ਼ੇੜੀਆਂ ਨੇ ਬਜ਼ੁਰਗ ਤੋਂ ਨਕਦੀ ਤੇ ਮੋਬਾਈਲ ਖੋਹ ਕੇ ਨਹਿਰ ’ਚ ਸੁੱਟਿਆ ਅਗਲੀ ਖ਼ਬਰ ਪੰਜ ਸੇਵਾਮੁਕਤ ਕਰਮਚਾਰੀਆਂ ਨੂੰ 1,08,83,235 ਰੁਪਏ ਦੇ ਵਿੱਤੀ ਲਾਭਾਂ ਦੇ ਚੈੱਕ ਸੌਂਪੇ-ਮੇਅਰ
Ad Position 24