24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਨਾਬਾਲਗ ਨੇ ਮਾਰੀ ਨਹਿਰ ’ਚ ਮਾਰੀ ਛਾਲ, ਖਨੌਰੀ ਤੋਂ ਲਾਸ਼ ਬਰਾਮਦ

ਪਟਿਆਲਾ, 23 ਸਤੰਬਰ (ਮਨਦੀਪ ਸਿੰਘ ਖਰੌੜ)- ਇਥੋਂ ਦੇ ਇਕ ਪਿੰਡ ਦੇ ਰਹਿਣ ਵਾਲੇ ਨਾਬਾਲਗ ਨੌਜਵਾਨ ਨੇ ਪਿਆਰ ਦੇ ਚੱਕਰ ’ਚ ਪਸਿਆਣਾ ਪੁੱਲ ’ਤੇ ਭਾਖੜਾ ਨਹਿਰ ਵਿਚ ਪਿਛਲੇ ਦਿਨੀਂ ਛਾਲ ਮਾਰ ਦਿੱਤੀ ਸੀ ਜਿਸ ਦੀ ਅੱਜ ਖਨੌਰੀ ਤੋਂ ਪਰਿਵਾਰਕ ਮੈਂਬਰਾਂ ਨੇ ਬਰਾਮਦ ਕਰ ਲਈ ਹੈ ਜਿਸ ਦੀ ਪਛਾਣ ਰਮਨਦੀਪ ਸਿੰਘ ਵਾਸੀ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਸ ਸੰਬੰਧੀ ਲੜਕੇ ਦੇ ਫੁਫੜ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਕਿਸੇ ਲੜਕੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ।

Ad Position 21
No active advertisement
ਰਮਨਦੀਪ ਸਿੰਘ ਦੀ ਪੁਰਾਣੀ ਤਸਵੀਰ। 24-09-2026
ਪਟਿਆਲਾ, 23 ਸਤੰਬਰ (ਮਨਦੀਪ ਸਿੰਘ ਖਰੌੜ)- ਇਥੋਂ ਦੇ ਇਕ ਪਿੰਡ ਦੇ ਰਹਿਣ ਵਾਲੇ ਨਾਬਾਲਗ ਨੌਜਵਾਨ ਨੇ ਪਿਆਰ ਦੇ ਚੱਕਰ ’ਚ ਪਸਿਆਣਾ ਪੁੱਲ ’ਤੇ ਭਾਖੜਾ ਨਹਿਰ ਵਿਚ ਪਿਛਲੇ ਦਿਨੀਂ ਛਾਲ ਮਾਰ ਦਿੱਤੀ ਸੀ ਜਿਸ ਦੀ ਅੱਜ ਖਨੌਰੀ ਤੋਂ ਪਰਿਵਾਰਕ ਮੈਂਬਰਾਂ ਨੇ ਬਰਾਮਦ ਕਰ ਲਈ ਹੈ ਜਿਸ ਦੀ ਪਛਾਣ ਰਮਨਦੀਪ ਸਿੰਘ ਵਾਸੀ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਸ ਸੰਬੰਧੀ ਲੜਕੇ ਦੇ ਫੁਫੜ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਕਿਸੇ ਲੜਕੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਉਹ ਪ੍ਰੇਸ਼ਾਨ ਚੱਲ ਰਿਹਾ ਸੀ। ਅਸੀਂ ਰਮਨਦੀਪ ਸਿੰਘ ਕਾਫ਼ੀ ਸਮਝਾਇਆ ਵੀ ਪਰ ਪਤਾ ਨਹੀਂ ਬਾਅਦ ਵਿਚ ਉਸ ਨੂੰ ਕੀ ਹੋਇਆ ਉਸ ਨੇ ਬੀਤੀ 20 ਸਤੰਬਰ ਨੂੰ ਪਸਿਆਣਾ ਦੇ ਪੁੱਲ ਤੋਂ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਟ੍ਰੈਫਿਕ ਪੁਲਿਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ ਅਗਲੀ ਖ਼ਬਰ ਪੰਜੇਟਾ ਦੀ ਬਸਤੀ ’ਚ ਗੰਦੇ ਪਾਣੀ ਕਾਰਨ ‘ਨਰਕ’ ਵਰਗੇ ਹਾਲਾਤ ਬਣੇ
Ad Position 24