31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਧਾਇਕ ਦੇਵ ਮਾਨ ਨੇ ਮਨਾਇਆ ਜਨਮ ਦਿਨ, ਵੱਖ-ਵੱਖ ਕਲਾਕਾਰਾਂ ਨੇ ਲਗਾਈਆਂ ਰੌਣਕਾਂ

ਨਾਭਾ, 31 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਆਪਣਾ ਜਨਮ ਦਿਨ ਸਥਾਨਕ ਗ੍ਰੈਂਡ ਪਾਮ ਪੈਲਸ ਵਿਚ ਮਨਾਇਆ ਗਿਆ, ਜਿਸ ਦੌਰਾਨ ਹਲਕੇ ਦੀਆਂ ਨਾਮਵਰ ਸ਼ਖਸੀਅਤਾਂ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਨਾਮੀ ਕਲਾਕਾਰਾਂ ਵਲੋਂ ਪਹੁੰਚ ਕੇ ਜਿੱਥੇ ਵਿਧਾਇਕ ਦੇਵ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਉੱਥੇ ਨਾਲ ਹੀ ਆਪਣੀ ਕਲਾ ਰਾਹੀਂ ਹਾਜ਼ਰ ਲੋਕਾਂ ਮਨੋਰੰਜਨ ਕੀਤਾ ਗਿਆ। ਇਸ ਮੌਕੇ ਪਹੁੰਚੇ ਪੰਜਾਬੀ ਕਲਾਕਾਰੀ ਦੇ ਸਿਰਮੌਰ ਗਾਇਕ ਮੁਹੰਮਦ ਸਦੀਕ, ਅਮਰ ਨੂਰੀ, ਰਣਜੀਤ ਮਣੀ, ਸੁੱਚਾ ਸਿੰਘ ਰੰਗੀਲਾ-ਮਨਦੀਪ ਮੈਂਡੀ ਗਰੁੱਪ, ਕਿਰਨ ਸ਼ਰਮਾ, ਕਰਮਾ ਟੋਪਰ, ਸੁਮਨ ਬੱਤਰਾ ਆਦਿ ਕਲਾਕਾਰਾਂ ਵਲੋਂ ਆਪਣੇ ਗੀਤਾਂ ਨਾਲ ਲੋਕਾਂ ਨੂੰ ਕੀਲੀ ਰੱਖਿਆ।

Ad Position 21
No active advertisement
ਅਜੀਤ ਡੈਸਕ 01-11-2026
ਨਾਭਾ, 31 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਆਪਣਾ ਜਨਮ ਦਿਨ ਸਥਾਨਕ ਗ੍ਰੈਂਡ ਪਾਮ ਪੈਲਸ ਵਿਚ ਮਨਾਇਆ ਗਿਆ, ਜਿਸ ਦੌਰਾਨ ਹਲਕੇ ਦੀਆਂ ਨਾਮਵਰ ਸ਼ਖਸੀਅਤਾਂ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਨਾਮੀ ਕਲਾਕਾਰਾਂ ਵਲੋਂ ਪਹੁੰਚ ਕੇ ਜਿੱਥੇ ਵਿਧਾਇਕ ਦੇਵ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਉੱਥੇ ਨਾਲ ਹੀ ਆਪਣੀ ਕਲਾ ਰਾਹੀਂ ਹਾਜ਼ਰ ਲੋਕਾਂ ਮਨੋਰੰਜਨ ਕੀਤਾ ਗਿਆ। ਇਸ ਮੌਕੇ ਪਹੁੰਚੇ ਪੰਜਾਬੀ ਕਲਾਕਾਰੀ ਦੇ ਸਿਰਮੌਰ ਗਾਇਕ ਮੁਹੰਮਦ ਸਦੀਕ, ਅਮਰ ਨੂਰੀ, ਰਣਜੀਤ ਮਣੀ, ਸੁੱਚਾ ਸਿੰਘ ਰੰਗੀਲਾ-ਮਨਦੀਪ ਮੈਂਡੀ ਗਰੁੱਪ, ਕਿਰਨ ਸ਼ਰਮਾ, ਕਰਮਾ ਟੋਪਰ, ਸੁਮਨ ਬੱਤਰਾ ਆਦਿ ਕਲਾਕਾਰਾਂ ਵਲੋਂ ਆਪਣੇ ਗੀਤਾਂ ਨਾਲ ਲੋਕਾਂ ਨੂੰ ਕੀਲੀ ਰੱਖਿਆ। ਵਿਧਾਇਕ ਦੇਵ ਮਾਨ ਨੇ ਹਾਜ਼ਰੀਨ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੰਨੀਆਂ ਵੀ ਸ਼ਖਸ਼ੀਅਤਾਂ ਮੇਰੇ ਜਨਮ ਦਿਨ ਮੌਕੇ ਪਹੁੰਚੀਆਂ ਹਨ ਉਨ੍ਹਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਵਿਧਾਇਕ ਦੇਵ ਮਾਨ ਨੂੰ ਜਨਮ ਦਿਨ ਦੀ ਵਧਾਈ ਦੇਣ ਵਾਲਿਆਂ ਵਿਚ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਹਰੀ ਸਿੰਘ ਐਮ.ਡੀ. ਪ੍ਰੀਤ ਗਰੁੱਪ, ਚਰਨ ਸਿੰਘ ਰਲਹਨ ਐਮ. ਡੀ. ਮਲਕੀਤ ਕੰਬਾਈਨ, ਮਨਪ੍ਰੀਤ ਸਿੰਘ ਡਾਇਰੈਕਟਰ ਕਰਤਾਰ ਕੰਬਾਈਨ, ਐੱਸ. ਡੀ. ਐੱਮ. ਅਰਵਿੰਦਰਪਾਲ ਸਿੰਘ ਸੋਮਲ, ਨਾਇਬ ਤਹਿਸੀਲਦਾਰ ਜਗਜੀਤ ਸਿੰਘ, ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਏ. ਐਫ. ਐਸ. ਓ. ਪੰਕਜ ਠਾਕੁਰ, ਮਨਪ੍ਰੀਤ ਸਿੰਘ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ, ਡੀ. ਐਸ. ਪੀ. ਗੁਰਿੰਦਰ ਸਿੰਘ ਬੱਲ, ਦਵਿੰਦਰ ਸਿੰਘ ਸਰਪੰਚ ਕਲਾਰਾਂ, ਕਰਮ ਸਿੰਘ ਮਟੋਰੜਾ, ਚੇਅਰਮੈਨ ਗੁਰਦੀਪ ਸਿੰਘ ਟਿਵਾਣਾ, ਜਗਤਾਰ ਸਿੰਘ, ਗੁਰਲਾਲ ਸਿੰਘ ਮੱਲੀ, ਸੁਖਚੈਨ ਸਿੰਘ ਸੋਹੀ, ਸੁੱਖੀ ਖਹਿਰਾ, ਸਿਮਰਨ ਅੜਕ ਚੌਹਾਨ, ਜਸਵਿੰਦਰ ਸਿੰਘ ਅੱਚਲ, ਰਾਜੀਵ ਪਾਠਕ, ਭੁਪਿੰਦਰ ਸਿੰਘ ਕੱਲਰ ਮਾਜਰੀ, ਜਸਵੀਰ ਸਿੰਘ ਛਿੰਦਾ, ਅਮਨਦੀਪ ਸਿੰਘ ਸਰਪੰਚ, ਹਰਪ੍ਰੀਤ ਕੌਰ ਬਲਾਕ ਪ੍ਰਧਾਨ ਮਹਿਲਾ ਵਿੰਗ, ਜਸਵਿੰਦਰ ਕੌਰ ਭੁੱਲਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ’ਵਰਸਿਟੀ ਨੇ ਹਿਮਾਚਲ ਦੇ ਅੰਧਰੇਟਾ ਵਿਖੇ ਨੋਰਾ ਰਿਚਰਡਜ਼ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਨੌਜਵਾਨ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ, ਹਰ ਯੋਗ ਨਾਗਰਿਕ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਏ- ਜ਼ਿਲ੍ਹਾ ਸਵੀਪ ਨੋਡਲ ਅਫ਼ਸ...
Ad Position 24