13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮਿਸ਼ਨ 2027 ਦੀਆਂ ਤਿਆਰੀਆਂ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਨੌਰ ’ਚ ਭਰਵਾਂ ਹੁੰਗਾਰਾ, ਕਈ ਪਰਿਵਾਰ ਹੋਏ ਸ਼ਾਮਿਲ- ਚੰਦੂਮਾਜਰਾ

ਸਨੌਰ, 13 ਨਵੰਬਰ (ਸੋਖਲ)-ਵਿਧਾਨ ਸਭਾ ਹਲਕਾ ਸਨੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਨੈਣਾ ਦੇ ਕਈ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਮੂਲੀਅਤ ਕਰ ਲਈ। ਇਹ ਪਰਿਵਾਰ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਏ।

Ad Position 21
No active advertisement
ਅਜੀਤ ਡੈਸਕ 14-11-2026
ਸਨੌਰ, 13 ਨਵੰਬਰ (ਸੋਖਲ)-ਵਿਧਾਨ ਸਭਾ ਹਲਕਾ ਸਨੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਪਿੰਡ ਨੈਣਾ ਦੇ ਕਈ ਕਾਂਗਰਸੀ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਮੂਲੀਅਤ ਕਰ ਲਈ। ਇਹ ਪਰਿਵਾਰ ਹਲਕਾ ਸਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿੱਚ ਨੈਣਾ ਪਰਿਵਾਰ ਸਮੇਤ ਦਵਿੰਦਰ ਸਿੰਘ, ਤਰਸੇਮ ਸਿੰਘ, ਨਾਜਰ ਸਿੰਘ, ਹਰਜੀਤ ਸਿੰਘ, ਸੁਰਜੀਤ ਸਿੰਘ , ਲਵਪ੍ਰੀਤ ਸਿੰਘ, ਸ਼੍ਰੀ ਕੌਰ, ਗੁਰਮੀਤ ਕੌਰ, ਇੰਦਰਜੀਤ ਕੌਰ ਅਤੇ ਭਜਨ ਕੌਰ ਆਦਿ ਦੇ ਨਾਮ ਸ਼ਾਮਲ ਹਨ। ਇਸ ਸ਼ਮੂਲੀਅਤ ਨੂੰ ਹਲਕਾ ਸਨੌਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਇੱਕ ਅਹਿਮ ਸਿਆਸੀ ਹੁਲਾਰੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਗੁਰਜੀਤ ਸਿੰਘ ਉੱਪਲੀ,ਐਡਵੋਕੇਟ ਇੰਦਰਜੀਤ ਸਿੰਘ ਮਾਨ, ਸ਼ੇਰ ਸਿੰਘ ਪੰਜੇਟਾ ਮਹਿੰਦਰ ਸਿੰਘ ਪੰਜੇਟਾ ਸੁਖਬੀਰ ਸਿੰਘ ਅਬਲੋਵਾਲ ਗੁਲਜਾਰ ਐਡਵੋਕੇਟ ਇੰਦਰਜੀਤ ਸਿੰਘ ਮਾਨ ਕਰਮ ਸਿੰਘ ਬਹਿਲ, ਭੋਲਾ ਸਿੰਘ ਚੱਢਾ,ਸਿੰਘ ਭੁਨਰਹੇੜੀ, ਸਤਿਨਾਮ ਸਿੰਘ ਘਲੋੜੀ, ਜਥੇਦਾਰ ਤਰਸੇਮ ਸਿੰਘ ਕੋਟਲਾ, ਸਵਰਨ ਸਿੰਘ ਖੇੜੀ ਰਿਣਵਾਂ, ਸਤਨਾਮ ਸਿੰਘ ਨੰਦਗੜ੍ਹ, ਰਾਜਕੁਮਾਰ ਸੈਣੀ, ਗੁਰਦੀਪ ਸਿੰਘ ਦੇਵੀਨਗਰ, ਜੋਗਾ ਸਿੰਘ ਸ਼ਾਦੀਪੁਰ, ਮੇਰੇ ਪਿੰਡ ਦਾ ਰੁਪਿੰਦਰ ਸਿੰਘ ਰੂਪੀ ਕਕੇਪੁਰ,ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਐਡਵੋਕੇਟ ਇੰਦਰਜੀਤ ਸਿੰਘ ਮਾਨ,ਰਜਿੰਦਰ ਬਾਵਾ ਭੁਨਰਹੇੜੀ ਸੁਮਿੱਤਰ ਸਿੰਘ ਭੁਨਰਹੇੜੀ, ਸੁਲਿੰਦਰ ਸਿੰਘ ਭੁਨਰਹੇੜੀ ,ਹਰਵਿੰਦਰ ਸਿੰਘ ਡੰਡੋਆ ਮੈਂਬਰ ਬਲਾਕ ਸੰਮਤੀ, ਸਰਬਜੀਤ ਸਿੰਘ ਮਾਂਗਟ ਦੁੜਦ,ਸੁਰਜੀਤ ਸਿੰਘ ਪਰੌੜ, ਸੁਖਦੇਵ ਸਿੰਘ ਮੀਰਾਂਪੁਰ, ਜੋਬਨ ਸਿੰਘ ਸੰਧੂ ਘੜਾਮ, ਕੁਲਵੰਤ ਸਿੰਘ ਫਰੀਦਪੁਰ, ਹਰਚੰਦ ਸਿੰਘ ਮਹਿਮੁਦਪੁਰ ਜੱਟਾਂ, ਨੰਬਰਦਾਰ ਰਾਜਿੰਦਰ ਸਿੰਘ ਪਠਾਣਮਾਜਰਾ, ਮਨਿੰਦਰ ਸਿੰਘ ਘੜਾਮ, ਨਿਰਮਲ ਸਿੰਘ ਘੜਾਮ, ਫੱਤਾ ਨੰਦਗੜ, ਨਿਰਮਲ ਸਿੰਘ ਭੱਟੀਆ, ਰਾਮ ਸਿੰਘ ਨੈਣਾਂ, ਕੁਲਵਿੰਦਰ ਸਿੰਘ ਘੜਾਮ, ਕੈਪਟਨ ਰਣਧੀਰ ਸਿੰਘ ਭੁਨਰਹੇੜੀ , ਬਾਬਾ ਰਣਜੀਤ ਸਿੰਘ ਭੁਨਰਹੇੜੀ, ਜੋਗਾ ਸਿੰਘ ਮੱਲੀ, ਜੰਗ ਸਿੰਘ ਰੁੜਕਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਹਲਕਾ ਸਨੌਰ ਤੋਂ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗੀ-ਸਤਪਾਲ ਸਿੰਘ ਪੂਨੀਆ ਅਗਲੀ ਖ਼ਬਰ ਵੀਡੀਓ ਬਣਾਉਣ ’ਤੇ ਵਿਅਕਤੀ ਦੀ ਕੀਤੀ ਕੁੱਟਮਾਰ, 15 ਖ਼ਿਲਾਫ਼ ਕੇਸ ਦਰਜ
Ad Position 24