ਹਰਿਆਣਾ ਰਾਜ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਨਵਯਾ ਗੁਪਤਾ ਨੇ ਜਿੱਤਿਆ ਚਾਂਦੀ ਦਾ ਤਗਮਾ
ਬਨੂੜ, 14 ਨਵੰਬਰ (ਭੁਪਿੰਦਰ ਸਿੰਘ)-ਸੇਕੇਰਡ ਹਾਟ ਸਕੂਲ ਸੈਕਟਰ 26 ਦੀ ਵਿਦਿਆਰਥਣ ਨਵਯਾ ਗੁਪਤਾ ਨੇ ਗੁਰੂਗ੍ਰਾਂਮ ਵਿਚ ਹੋਈ 40ਵੀ ਹਰਿਆਣਾ ਰਾਜ ਰੋਲਰ ਸਕੇਟਿੰਗ ਚੈਂਪੀਅਨਸ਼ਿਪ -ਸਪੀਡ- ਵਿਚ ਚਾਂਦੀ ਦਾ ਤਮਗਾ ਜਿੱਤ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਰੋਲਿੰਗ ਟਾਇਗਰ ਅਕਾਦਮੀ ਇਹ ਖਿਡਾਰਨ ਪਹਿਲਾਂ ਵੀ ਕਈ ਤਮਗੇ ਜਿੱਤ ਚੁੱਕੀ ਹੈ ਤੇ ਉਹ ਅਗਾਮੀ ਰਾਸ਼ਟਰੀ ਪ੍ਰਤੀਯੋਗਤਾ ਵਿਚ ਭਾਗ ਲਏ ਗਈ।
ਜੇਤੂ ਤਗਮੇ ਨਾਲ ਨਵਯਾ ਗੁਪਤਾ। ਅਜੀਤ ਤਸਵੀਰ
15-11-2026