• ਬਿਜਲੀ ਸੋਧ ਬਿੱਲ, ਬੀਜ ਬਿੱਲ 2025, ਨਿੱਜੀਕਰਨ ਅਤੇ ਚਾਰ ਲੇਬਰ ਕੋਡ, ਮਗਨਰੇਗਾ ਬਿੱਲ ਦੇ ਵਿਰੋਧ 'ਚ ਨਿੱਤਰੀਆਂ ਜਨਤਕ ਜਥੇਬੰਦੀਆਂ • 16 ਨੂੰ ਡੀ. ਸੀ. ਦਫ਼ਤਰ ਮੋਗਾ ਵਿਖੇ ਧਰਨਾ- ਐਸ. ਕੇ. ਐਮ. ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਬਲਾਕ ਬਾਘਾ ਪੁਰਾਣਾ ਨੇ ਕੱਢਿਆ ਮੋਟਰਸਾਈਕਲ ਮਾਰਚ
ਐਸ.ਕੇ.ਐਮ. ਆਗੂ ਕੇਂਦਰੀ ਕਾਨੂੰਨਾਂ ਦੇ ਖਿਲਾਫ਼ ਨਵੀਂ ਅਨਾਜ ਦਾਣਾ ਮੰਡੀ ਬਾਘਾ ਪੁਰਾਣਾ ਵਿਖੇ ਰੋਸ ਪ੍ਰਦਰਸ਼ਨ ਦੌਰਾਨ | ਤਸਵੀਰ : ਕਾਠਪਾਲ
<br/>
05-01-2026