ਵੱਖ-ਵੱਖ ਆਗੂਆਂ ਵਲੋਂ ਰਵੀ ਸ਼ਰਮਾ ਬਰਗਾੜੀ ਨਾਲ ਦੁੱਖ ਸਾਂਝਾ
ਬਰਗਾੜੀ, 11 ਨਵੰਬਰ (ਲਖਵਿੰਦਰ ਸ਼ਰਮਾ)-ਯੂਥ ਅਕਾਲੀ ਆਗੂ ਰਵਿੰਦਰ ਸਿੰਘ ਰਵੀ ਸ਼ਰਮਾ ਬਰਗਾੜੀ ਦੇ ਪਿਤਾ ਸਾਬਕਾ ਪੰਚ ਓਮ ਪ੍ਰਕਾਸ਼ ਸ਼ਰਮਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਵਿਵੇਕ ਆਸ਼ਰਮ ਮੱਲਾ ਦੇ ਸੰਤ ਗੁਰਚਰਨ ਦਾਸ ਜੀ, ਸੰਤ ਮੋਹਨ ਦਾਸ ਜੀ ਬਰਗਾੜੀ, ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਸ਼ਤਾਬ, ਬਾਬਾ ਲਖਵਿੰਦਰ ਸਿੰਘ , ਸਾਬਕਾ ਸਰਪੰਚ ਗੁਰਜੀਤ ਸਿੰਘ ਮੱਲਾ, ਬਾਬਾ ਲਖਵਿੰਦਰ ਦਾਸ, ਬਲਵਿੰਦਰ ਸਿੰਘ, ਜਗਸੀਰ ਸਿੰਘ, ਦਰਸ਼ਨ ਦਰਸੀ, ਮਾ. ਜਗਜੀਤ ਸਿੰਘ ਗੋਂਦਾਰਾ, ਅਸ਼ੋਕ ਸ਼ਰਮਾ, ਸੀਰਾ ਕਾਮਰੇਡ, ਚਰਨਜੀਤ ਸ਼ਰਮਾ, ਜੈਪਾਲ ਸ਼ਰਮਾ, ਵੀਰ ਚੰਦ ਸ਼ਰਮਾ, ਸਾਬਕਾ ਸਰਪੰਚ ਜਗਸੀਰ ਸਿੰਘ, ਸਰਪੰਚ ਭਗਵਾਨ ਸਿੰਘ, ਮੈਂਗਲ ਸਿੰਘ ਬਰਾੜ, ਸਾਬਕਾ ਸਰਪੰਚ ਜਗਦੇਵ ਸਿੰਘ ਨਿਆਮੀਵਾਲਾ, ਅੰਗਰੇਜ ਸਿੰਘ, ਅਮਰਜੀਤ ਸਿੰਘ, ਡਾ.
ਬਰਗਾੜੀ, 11 ਨਵੰਬਰ (ਲਖਵਿੰਦਰ ਸ਼ਰਮਾ)-ਯੂਥ ਅਕਾਲੀ ਆਗੂ ਰਵਿੰਦਰ ਸਿੰਘ ਰਵੀ ਸ਼ਰਮਾ ਬਰਗਾੜੀ ਦੇ ਪਿਤਾ ਸਾਬਕਾ ਪੰਚ ਓਮ ਪ੍ਰਕਾਸ਼ ਸ਼ਰਮਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਵਿਵੇਕ ਆਸ਼ਰਮ ਮੱਲਾ ਦੇ ਸੰਤ ਗੁਰਚਰਨ ਦਾਸ ਜੀ, ਸੰਤ ਮੋਹਨ ਦਾਸ ਜੀ ਬਰਗਾੜੀ, ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਸ਼ਤਾਬ, ਬਾਬਾ ਲਖਵਿੰਦਰ ਸਿੰਘ , ਸਾਬਕਾ ਸਰਪੰਚ ਗੁਰਜੀਤ ਸਿੰਘ ਮੱਲਾ, ਬਾਬਾ ਲਖਵਿੰਦਰ ਦਾਸ, ਬਲਵਿੰਦਰ ਸਿੰਘ, ਜਗਸੀਰ ਸਿੰਘ, ਦਰਸ਼ਨ ਦਰਸੀ, ਮਾ. ਜਗਜੀਤ ਸਿੰਘ ਗੋਂਦਾਰਾ, ਅਸ਼ੋਕ ਸ਼ਰਮਾ, ਸੀਰਾ ਕਾਮਰੇਡ, ਚਰਨਜੀਤ ਸ਼ਰਮਾ, ਜੈਪਾਲ ਸ਼ਰਮਾ, ਵੀਰ ਚੰਦ ਸ਼ਰਮਾ, ਸਾਬਕਾ ਸਰਪੰਚ ਜਗਸੀਰ ਸਿੰਘ, ਸਰਪੰਚ ਭਗਵਾਨ ਸਿੰਘ, ਮੈਂਗਲ ਸਿੰਘ ਬਰਾੜ, ਸਾਬਕਾ ਸਰਪੰਚ ਜਗਦੇਵ ਸਿੰਘ ਨਿਆਮੀਵਾਲਾ, ਅੰਗਰੇਜ ਸਿੰਘ, ਅਮਰਜੀਤ ਸਿੰਘ, ਡਾ. ਹਰਵਿੰਦਰ ਧਾਲੀਵਾਲ, ਨਰਿੰਦਰ ਗੁਲਾਟੀ, ਅਜੇਪਾਲ ਬਰਗਾੜੀ, ਗੁਰਪ੍ਰੀਤ ਨੰਬਰਦਾਰ, ਹਰਭਗਵਾਨ ਸਿੰਘ ਨੰਬਰਦਾਰ, ਸਫਲ ਕਿਸਾਨ ਅਮਰਜੀਤ ਢਿੱਲੋਂ, ਜਗਸੀਰ ਢਿੱਲੋਂ, ਚਰਨਜੀਤ ਗੋਂਦਾਰਾ, ਕਾਕਾ ਬਰਗਾੜੀ, ਪੱਪੂ ਬਰਾੜ ਆਦਿ ਨੇ ਰਵਿੰਦਰ ਸ਼ਰਮਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।