12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਸੁਖਮਨੀ ਨੇਤਰਦਾਨ ਕਲੱਬ ਡੋਡ ਨੇ ਵੱਖਰੇ ਢੰਗ ਨਾਲ ਨਵੇਂ ਸਾਲ ਦੀ ਸ਼ੁਰੂਆਤ ਕੀਤੀ

Ad Position 21
No active advertisement
ਅਜੀਤ ਡੈਸਕ 05-01-2026
ਬਾਜਾਖਾਨਾ, 4 ਜਨਵਰੀ (ਜਗਦੀਪ ਸਿੰਘ ਗਿੱਲ)-ਸੁਖਮਨੀ ਨੇਤਰਦਾਨ ਕਲੱਬ ਡੋਡ ਵਲੋਂ ਪÏਦੇ ਲਗਾ ਕੇ ਅਤੇ ਵੱਡੀ ਉਮਰ ਦੇ ਜੋੜਿਆਂ ਨੂੰ ਸਨਮਾਨ ਚਿੰਨ ਭੇਟ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ¢ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਬਰਾੜ ਨੇ ਦੱਸਿਆ ਕਿ ਕਲੱਬ ਦੇ ਮੈਂਬਰਾਂ ਨੇ ਪਿੰਡ ਦੇ ਵੱਡੀ ਉਮਰ ਦੇ 2 ਜੋੜਿਆਂ ਨੂੰ ਸਨਮਾਨਿਤ ਕਰਕੇ ਅਤੇ ਹੈਲਥ ਸੈਂਟਰ ਡੋਡ ਤੇ ਕੋਆਪ੍ਰੇਟਿਵ ਸੁਸਾਇਟੀ ਵਿਖੇ ਪÏਦੇ ਲਗਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ¢ ਇਸ ਮÏਕੇ ਚੇਅਰਮੈਨ ਜੀਤ ਸਿੰਘ ਗਿੱਲ, ਡਾ. ਹਰਦੇਵ ਸਿੰਘ, ਬਚਿੱਤਰ ਸਿੰਘ ਜੇ.ਈ, ਮਲਕੀਤ ਸਿੰਘ, ਡਾ. ਸਰਜਾ ਸਿੰਘ ਮੈਂਬਰ ਪੰਚਾਇਤ, ਨਿਰਮਲ ਸਿੰਘ, ਦਿਲਬਾਗ ਸਿੰਘ ਬਰਾੜ, ਗੁਰਬਚਨ ਸਿੰਘ ਸੰਧੂ, ਸ਼ਾਮ ਪ੍ਰਤਾਪ ਸ਼ਰਮਾ, ਡਾ.ਜਰਨੈਲ ਸਿੰਘ ਡੋਡ, ਸ਼ਮਿੰਦਰ ਸਿੰਘ ਸ਼ੰਮੀ ਟੇਲਰ ਮਾਸਟਰ, ਨੰਬਰਦਾਰ ਸੁਖਜੀਤ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਹੈਲਥ ਵਰਕਰ ਜਸਮੱਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਸੰਧੂ , ਰਾਮਪਾਲ ਸਿੰਘ ਸੈਕਟਰੀ, ਕਰਮ ਸਿੰਘ, ਮਾਘ ਸਿੰਘ ਫ਼Ïਜੀ, ਬਲÏਰ ਸਿੰਘ ਅਤੇ ਮੱਖਣ ਸਿੰਘ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਸਿੱਧੂਪੁਰ ਨੇ 7 ਜਨਵਰੀ ਦੇ ਧਰਨੇ ਸੰਬੰਧੀ ਮੀਟਿੰਗ ਕੀਤੀ ਅਗਲੀ ਖ਼ਬਰ ਪੱਤਰਕਾਰਾਂ ਵਿਰੁੱਧ ਦਰਜ ਮਾਮਲਾ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਅੱਜ
Ad Position 24