03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਲੱਡੂਆਂ ਦਾ ਭੰਡਾਰਾ ਵਰਤਾਇਆ

Ad Position 21
No active advertisement
ਅਜੀਤ ਡੈਸਕ 26-01-2026
ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਰਣਜੀਤ ਸਿੰਘ ਢਿੱਲੋਂ)- ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵਲੋਂ ਲੱਡੂਆਂ ਦਾ ਭੰਡਾਰਾ ਗੋਨਿਆਣਾ ਰੋਡ ਵਿਖੇ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ, ਜਿਸ ਵਿਚ ਸੇਵਾਦਾਰ ਹਰਿੰਦਰ ਢੋਸੀਵਾਲ ਨੰਬਰਦਾਰ ਪ੍ਰਧਾਨ ਨੰਬਰਦਾਰ ਐਸੋਸੀਏਸ਼ਨ, ਗੁਣਵਾਨ ਸਿੰਘ ਢੋਸੀਵਾਲ, ਰਜਿੰਦਰ ਬੱਬੂ ਬਾਂਸਲ, ਐਡਵੋਕੇਟ ਗੁਰਪ੍ਰੀਤ ਸਿੰਘ ਬਰਾੜ, ਗੋਰਾ ਬਾਂਸਲ, ਹੰਸ ਰਾਜ, ਵਿੱਕੀ ਬਾਂਸਲ, ਸੁਸ਼ਾਂਤ ਚਗਤੀ, ਫ਼ੌਜੀ ਰਾਮ ਭਗਵਾਨ, ਜਸਵਿੰਦਰ ਸਿੰਘ ਸੂਰੇਵਾਲਾ, ਗੁਰਮਿਲਾਪ ਸਿੰਘ ਪਟਵਾਰੀ, ਅਭੈ ਜੱਗਾ, ਮਾਨਵ ਬਾਂਸਲ, ਨਰਿੰਦਰ ਸਿੰਘ ਸਲੂਜਾ, ਰਾਮ ਕਿ੍ਸ਼ਨ, ਕਮਲਦੀਪ ਮਨੂ ਮਨਦੀਪ ਸੈਦੋਕੇ, ਗੁਰਪ੍ਰੀਤ ਮੱਲਣ, ਬੱਬੂ ਧਿਗਾਣਾ, ਦਰਸ਼ਨ ਬਰਾੜ, ਨਰੇਸ਼ ਗਿਰਧਰ ਪੇੜਾ, ਸੰਦੀਪ ਗੁੰਬਰ, ਰਾਜੂ ਪਰੂਥੀ, ਕਾਲਾ ਸਿੰਘ, ਹਰਦੀਪ ਸਿੰਘ ਖੂਨਣ ਕਲਾਂ, ਬਲਦੇਵ ਗੋਇਲ, ਗੋਰਾ ਜੈਨ ਵਲੋਂ ਆਉਣ ਜਾਣ ਵਾਲੀ ਸੰਗਤ ਨੂੰ ਲੱਡੂਆਂ ਦਾ ਭੰਡਾਰਾ ਵਰਤਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਏ ਪਰਿਵਾਰ ਤਿਰੰਗੇ ਝੰਡੇ ਨੂੰ ਦੇਣਗੇ ਸਲਾਮੀ • ਸਰਕਾਰ ਤੇ ਪ੍ਰਸ਼ਾਸਨ ਤੋਂ ਲੋਈ ਤੇ ਮਠਿਆਈ ਨਹੀਂ ਲਈ ਜ... ਅਗਲੀ ਖ਼ਬਰ ਗਣਤੰਤਰ ਦਿਵਸ ਦੇ ਮੱਦੇਨਜ਼ਰ ਦੇਰ ਸ਼ਾਮ ਪੁਲਿਸ ਨੇ ਫ਼ਲੈਗ ਮਾਰਚ ਕੱਢਿਆ
Ad Position 24
No active advertisement