30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਲਾਇਨਜ਼ ਕਲੱਬ ਫ਼ਰੀਦਕੋਟ ਦੀ ਕਾਰਜਕਾਰਨੀ ਕਮੇਟੀ ਦੀ ਚੋਣ

Ad Position 21
No active advertisement
ਅਜੀਤ ਡੈਸਕ 03-03-2026
ਫ਼ਰੀਦਕੋਟ, 2 ਮਾਰਚ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਦੀ ਸਾਲ 2026-27 ਦੀ ਕਾਰਜਕਾਰਨੀ ਕਮੇਟੀ ਦੀ ਚੋਣ ਸਬੰਧੀ ਮੀਟਿੰਗ ਕੀਤੀ ਗਈ | ਡਿਪਟੀ ਗਵਰਨਰ ਰਜਨੀਸ਼ ਗਰੋਵਰ ਨੇ ਬੀਤੇ ਦਿਨੀਂ ਲਗਾਏ ਮੁਫ਼ਤ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨਾਂ ਦੇ ਕੈਂਪ 'ਚ ਸਹਿਯੋਗ ਦੇਣ 'ਤੇ ਕਰਮਿੰਦਰ ਸਿੰਘ ਬਿੱਟੂ ਗਿੱਲ, ਸੰਜੀਵ ਕੁਮਾਰ, ਗਰੀਸ਼ ਸੁਖੀਜਾ ਨੂੰ ਸਨਮਾਨਿਤ ਕੀਤਾ | ਕਲੱਬ ਦੇ ਪ੍ਰਧਾਨ ਮੋਹਿਤ ਗੁਪਤਾ ਨੇ ਬੀਤੇ ਵਰ੍ਹੇ ਦੌਰਾਨ ਕੀਤੇ ਕਾਰਜਾਂ ਦੀ ਜਾਣਕਾਰੀ ਦਿੱਤੀ | ਇਸ ਮੌਕੇ ਨਵੀਂ ਚੋਣ 'ਚ ਗਿਰੀਸ਼ ਸੁਖੀਜਾ ਨੂੰ ਪ੍ਰਧਾਨ, ਇੰਜ. ਬਲਤੇਜ ਸਿੰਘ ਤੇਜੀ ਜੌੜਾ ਨੂੰ ਸਕੱਤਰ, ਦਵਿੰਦਰ ਧੀਂਗੜਾ ਖ਼ਜ਼ਾਨਚੀ, ਅਨੁਜ ਗੁਪਤਾ ਪੀ.ਆਰ.ਓ, ਮੀਤ ਪ੍ਰਧਾਨ ਭੁਪਿੰਦਰਪਾਲ ਸਿੰਘ, ਮੀਤ ਪ੍ਰਧਾਨ ਬਿਕਰਮਜੀਤ ਸਿੰਘ ਢਿੱਲੋਂ ਨੂੰ ਚੁਣਿਆ ਗਿਆ | ਇਸ ਮੌਕੇ ਨਵੇਂ ਚਾਰ ਮੈਂਬਰ ਅਮਨਦੀਪ ਸਿੰਘ ਪੁਰਬਾ, ਪ੍ਰਤੀਕ ਸੱਚਦੇਵਾ, ਸਾਹਿਲ ਸੇਠੀ, ਮਨੋਜ ਸਲੂਜਾ ਨੂੰ ਸੀਨੀਅਰ ਆਗੂ ਦਯਾ ਸਿੰਘ ਨੇ ਮੈਂਬਰ ਵਜੋਂ ਸਹੁੰ ਚੁਕਾਈ | ਇਸ ਮੌਕੇ ਪ੍ਰਦਮਣ ਸਿੰਘ, ਗੁਰਮੇਲ ਸਿੰਘ ਜੱਸਲ, ਲੁਕੇਂਦਰ ਸ਼ਰਮਾ, ਗੁਰਚਰਨ ਸਿੰਘ ਗਿੱਲ, ਹਰਜੀਤ ਸਿੰਘ, ਡਾ. ਕਰਮ ਚੰਦ ਗੁਪਤਾ, ਅਮਰੀਕ ਸਿੰਘ ਖਾਲਸਾ, ਦਯਾ ਸਿੰਘ ਸੰਧੂ, ਮਦਨ ਮੁਖੀਜਾ, ਵਨੀਤ ਸੇਠੀ, ਨਵਦੀਪ ਸਿੰਘ ਰਿੱਕੀ, ਰਾਜਨ ਨਾਗਪਾਲ, ਸਵਰਨ ਸਿੰਘ ਰੋਮਾਣਾ, ਬਲਜਿੰਦਰ ਸਿੰਘ ਬਰਾੜ, ਵਿਮਲ ਚੌਧਰੀ ਅਤੇ ਨਵੀਨ ਧੀਂਗੜਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਬ-ਡਵੀਜ਼ਨ ਬਰਗਾੜੀ ਵਿਖੇ ਧਾਰਮਿਕ ਸਮਾਗਮ ਅਗਲੀ ਖ਼ਬਰ ਜੈਤੋ 'ਚ ਸੜਕਾਂ ਤੇ ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ ਕਾਰਨ ਲੋਕ ਪ੍ਰੇਸ਼ਾਨ
Ad Position 24