03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-03-2026
ਬਰਗਾੜੀ, 3 ਮਾਰਚ (ਲਖਵਿੰਦਰ ਸ਼ਰਮਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰਗਾੜੀ ਦੀ ਸਾਲਾਨਾ ਮੀਟਿੰਗ ਬਲਾਕ ਪ੍ਰਧਾਨ ਡਾ. ਸਤਨਾਮ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਬਲਾਕ ਦੇ ਸਮੂਹ ਡਾਕਟਰ ਸਾਹਿਬਾਨਾਂ ਨੇ ਭਾਗ ਲਿਆ | ਮੀਟਿੰਗ 'ਚ ਡਾਕਟਰ ਸਾਹਿਬਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਹੋਰਨਾਂ ਮਸਲਿਆਂ 'ਤੇ ਚਰਚਾ ਕੀਤੀ ਗਈ | ਬੁਲਾਰਿਆਂ ਨੇ ਕਿਹਾ ਕਿ ਹਰ ਪ੍ਰੈਕਟੀਸ਼ਨਰ ਸਾਫ਼ ਸੁਥਰੀ ਪ੍ਰੈਕਟਿਸ ਕਰੇ ਤੇ ਕੋਈ ਵੀ ਗੈਰਕਾਨੂੰਨੀ ਕੰਮ ਨਾ ਕਰੇ | ਗਲਤ ਕੰਮ ਕਰਨ ਵਾਲੇ ਪ੍ਰੈਕਟੀਸ਼ਨਰ ਦਾ ਐਸੋ ਸਾਥ ਨਹੀਂ ਦੇਵੇਗੀ | ਇਸ ਮੌਕੇ ਲੀਗਲ ਐਡਵਾਈਜਰ ਪੰਜਾਬ ਡਾ. ਜਗਦੇਵ ਸਿੰਘ ਚਹਿਲ, ਡਾ. ਗੁਰਦੀਪ ਸਿੰਘ ਬਰਾੜ, ਚੇਅਰਮੈਨ ਡਾ. ਸਰਵੀਰ ਸਿੰਘ ਸੀਵੀਆਂ, ਸਕੱਤਰ ਡਾ. ਬਲਜਿੰਦਰ ਅਰੋੜਾ, ਖਜ਼ਾਨਚੀ ਡਾ. ਕੁਲਵਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਡਾ. ਸੁਖਦੇਵ ਸਿੰਘ ਬਹਿਬਲ ਕਲਾਂ, ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਨਿਆਮੀਵਾਲਾ, ਡਾ. ਇਕਬਾਲ ਕੌਰ ਸਿਵੀਆਂ, ਡਾ. ਵਰਿੰਦਰ ਸਿੰਘ ਰਣ ਸਿੰਘ ਵਾਲਾ, ਡਾ. ਸਰੂਪ ਖਾਨ, ਡਾ. ਹੁਸਨਦੀਪ ਸੋਨਾ ਬੁਰਜ, ਸਹਾਇਕ ਸਕੱਤਰ ਡਾ. ਜਪਰਾਜ ਸਿੰਘ, ਸਹਾਇਕ ਖਜ਼ਾਨਚੀ ਡਾ. ਰਵੀ ਸਿੰਘ, ਪ੍ਰੈਸ ਸਕੱਤਰ ਡਾ. ਵੀਰਪਾਲ ਸਿੰਘ ਗੋਂਦਾਰਾ, ਸਲਾਹਕਾਰ ਡਾ. ਹਰਵਿੰਦਰ ਸਿੰਘ
ਧਾਲੀਵਾਲ ਢਿੱਲਵਾਂ ਕਲਾਂ, ਡਾ. ਕੁਲਵਿੰਦਰ ਸਿੰਘ ਲੈਬ ਵਾਲੇ, ਡਾ. ਭੁਪਿੰਦਰ ਸਿੰਘ ਗੁਰੂਸਰ, ਡਾ. ਮਿਹਰ ਅਲੀ ਬੁਰਜ, ਆਰਗੇਨਾਈਜਰ ਸਕੱਤਰ ਡਾ. ਗੁਰਪਿਆਰ ਸਿੰਘ ਰਾਜੂ ਨਿਆਮੀਵਾਲਾ, ਜਥੇਬੰਦਕ ਸਕੱਤਰ ਡਾ. ਸੂਬਾ ਸਿੰਘ, ਸ਼ੋਸ਼ਲ ਮੀਡੀਆ ਇੰਚਾਰਜ ਡਾ. ਰਾਜ ਕੁਮਾਰ ਰਾਜੂ, ਸੋਸ਼ਲ ਮੀਡੀਆ ਸਹਾਇਕ ਸਕੱਤਰ ਡਾ. ਪ੍ਰਗਟ ਸਿੰਘ, ਡਾ. ਬਲਵਿੰਦਰ ਸਿੰਘ ਬਹਿਬਲ, ਡਾ. ਸਦੀਕ ਮੁਹੰਮਦ ਬੁਰਜ, ਡਾ. ਜਸਵੀਰ ਸਿੰਘ ਰਣ ਸਿੰਘ ਵਾਲਾ, ਵਲੰਟੀਅਰ ਡਾ. ਕੁਲਵਿੰਦਰ ਸਿੰਘ ਬਰਗਾੜੀ, ਡਾ. ਦਰਸ਼ਨ ਸਿੰਘ ਝੋਟੀਵਾਲਾ, ਡਾ. ਸੰਜੀਵ ਕੁਮਾਰ ਬਿੱਟੂ, ਡਾ. ਬਲਜੀਤ ਸਿੰਘ, ਡਾ. ਅਵਤਾਰ ਸਿੰਘ, ਡਾ. ਬਲਵੰਤ ਸਿੰਘ, ਡਾ. ਹਰਪਾਲ ਸਿੰਘ, ਡਾ. ਸੁਖਮੰਦਰ ਸਿੰਘ, ਡਾ. ਜਸਪ੍ਰੀਤ ਸਿੰਘ, ਡਾ. ਲਖਵਿੰਦਰ ਬਰਾੜ, ਡਾ. ਸੰਤੋਸ਼ ਕੁਮਾਰ, ਡਾ. ਜਸਨਦੀਪ ਕੁਮਾਰ, ਡਾ. ਰਣਜੀਤ ਸਿੰਘ, ਡਾ. ਕਿਰਨਪ੍ਰੀਤ ਸਿੰਘ, ਡਾ. ਧਰਮਿੰਦਰ ਸਿੰਘ, ਡਾ. ਗੁਪਿੰਦਰ ਸਿੰਘ, ਡਾ. ਸੰਨੀ ਸਿੰਘ, ਡਾ. ਸੁਖਦੇਵ ਸਿੰਘ, ਡਾ. ਸੁਰਿੰਦਰ ਸਿੰਘ, ਡਾ. ਮਨਿੰਦਰ ਸਿੰਘ, ਡਾ. ਪੂਜਾ ਰਾਣੀ, ਡਾ. ਅਮਨਦੀਪ ਕੌਰ, ਡਾ. ਹਰਮਨਦੀਪ ਕੌਰ, ਡਾ. ਈਸ਼ਰ ਸਿੰਘ ਢਿੱਲੋਂ, ਡਾ. ਫਕੀਰ ਚੰਦ ਸ਼ਰਮਾ, ਡਾ. ਬੋਹੜ ਸਿੰਘ ਬਰਗਾੜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰੁਪਾਣਾ ਵਿਖੇ ਕ੍ਰਾਂਤੀਕਾਰੀ ਦੀਨਾ ਭਾਨਾ ਜੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਠੇਕੇਦਾਰਾਂ ਵਲੋਂ ਸੜਕ ਤੋਂ ਰਹਿੰਦ-ਖੂੰਹਦ ਨਾ ਚੁੱਕਣ ਕਾਰਨ ਲੋਕ ਪ੍ਰੇਸ਼ਾਨ
Ad Position 24
No active advertisement