26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡਾ. ਗੁਰਦੀਪ ਸਿੰਘ ਨੇ ਡਿੱਗਿਆ ਬਟੂਆ ਵਾਪਸ ਕਰਕੇ ਇਮਾਨਦਾਰੀ ਵਿਖਾਈ

Ad Position 21
No active advertisement
ਅਜੀਤ ਡੈਸਕ 17-04-2026
ਬਰਗਾੜੀ, 16 ਅਪ੍ਰੈਲ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦਸਮੇਸ਼ ਨਗਰ ਦੇ ਡਾ. ਗੁਰਦੀਪ ਸਿੰਘ ਸਪੁੱਤਰ ਪੰਚ ਡਾ. ਵੀਰ ਸਿੰਘ ਨੇ ਡਿੱਗਿਆ ਬਟੂਆ ਵਾਪਸ ਕਰਕੇ ਇਮਾਨਦਾਰੀ ਵਿਖਾਈ ਹੈ | ਕੁਝ ਦਿਨ ਪਹਿਲਾਂ ਲਵਪ੍ਰੀਤ ਸਿੰਘ ਬੁਰਜ ਹਰੀਕਾ ਦਾ ਬਟੂਆ ਐਸ.ਬੀ.ਆਈ. ਬੈਂਕ ਬਰਗਾੜੀ ਕੋਲ ਡਿੱਗ ਗਿਆ ਜੋ ਡਾ. ਗੁਰਦੀਪ ਸਿੰਘ ਨੂੰ ਲੱਭ ਗਿਆ | ਡਾ. ਗੁਰਦੀਪ ਸਿੰਘ ਨੇ ਇਸ ਬਟੂਏ ਦੇ ਮਾਲਕ ਲਵਪ੍ਰੀਤ ਸਿੰਘ ਦਾ ਪਤਾ ਕਰਕੇ ਇਹ ਬਟੂਆ ਵਾਪਸ ਕਰ ਦਿੱਤਾ ਜਿਸ 'ਤੇ ਲਵਪ੍ਰੀਤ ਸਿੰਘ ਨੇ ਡਾ. ਗੁਰਦੀਪ ਸਿੰਘ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਅੱਠਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ ਅਗਲੀ ਖ਼ਬਰ ਮੌਜੂਦਾ ਐਮ.ਸੀ. ਵਿਜੈ ਛਾਬੜਾ 'ਆਪ' ਛੱਡ ਕੇ ਮੁੜ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਅਕਾਲੀ ਆਗੂ ਬੰਟੀ ਰੋਮਾਣਾ ਨੇ ਪਾਰ...
Ad Position 24