26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮਾਨਵ ਏਕਤਾ ਦਿਵਸ 'ਤੇ ਖੂਨਦਾਨ ਕੈਂਪ 24 ਨੂੰ

Ad Position 21
No active advertisement
ਅਜੀਤ ਡੈਸਕ 21-04-2026
ਸਾਦਿਕ, 20 ਅਪ੍ਰੈਲ (ਆਰ. ਐਸ. ਧੁੰਨਾ)-ਸੰਤ ਨਿਰੰਕਾਰੀ ਸਤਿਸੰਗ ਭਵਨ ਸਾਦਿਕ ਵਿਖੇ ਸਤਿਗੁਰੂ ਮਾਤਾ ਸੁਦਿਕਸ਼ਾ ਦੀ ਅਪਾਰ ਕਿ੍ਪਾ ਸਦਕਾ 24 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਮਨਾਏ ਜਾ ਰਹੇ ਮਾਨਵ ਏਕਤਾ ਦਿਵਸ 'ਤੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ ਤੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਚਰਨਜੀਤ ਨਰੂਲਾ ਤੇ ਉਮ ਪ੍ਰਕਾਸ਼ ਹੈਪੀ ਸੇਠੀ ਨੇ ਦੱਸਿਆ ਕਿ ਕੈਂਪ 'ਚ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਨਿਰੰਕਾਰੀ ਮੰਡਲ ਦੇ ਸੇਵਾਦਾਰ ਤੇ ਸਮਾਜ ਸੇਵੀ ਉਤਸ਼ਾਹ ਨਾਲ ਭਾਗ ਲੈਣਗੇ | ਗੁਰੂ ਜੀ ਦੇ ਬਚਨ ਸਨ ਕਿ 'ਖੂਨ ਨਾਲੀਆਂ 'ਚ ਨਹੀਂ ਨਾੜੀਆਂ 'ਚ ਵਗਣਾ ਚਾਹੀਦਾ ਹੈ' ਤੇ ਮਾਨਵਤਾ ਦੀ ਭਲਾਈ ਲਈ ਕੀਤੇ ਕਾਰਜ ਹਮੇਸ਼ਾ ਸੁਖਦਾਈ ਹੁੰਦੇ ਹਨ ਤੇ ਅਮਲ ਕਰਦੇ ਹੋਏ ਹਰ ਸਾਲ ਹੀ ਖੂਨਦਾਨ ਕੈਂਪ ਲਾਇਆ ਜਾਂਦਾ ਹੈ | ਇਸ ਮੌਕੇ ਰਵੀ ਸੇਠੀ, ਦੇਵਰਾਜ ਸਿੰਘ ਕਾਉਣੀ ਤੇ ਸ਼ਿੰਦਰਪਾਲ ਨਰੂਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਧਵਾਂ ਨੇ ਜਨਤਕ ਮਿਲਣੀ 'ਚ ਸੁਣੀਆਂ ਸਮੱਸਿਆਵਾਂ ਅਗਲੀ ਖ਼ਬਰ ਦਿੱਲੀ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਦਾ ਬਾਸਕਟਬਾਲ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24