ਬਾਜਾਖਾਨਾ, 8 ਮਈ (ਜੀਵਨ ਗਰਗ)-ਐਡਵੋਕੇਟ ਗੁਰਵਿੰਦਰ ਕੌਰ ਸੰਧਵਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੂੰ ਰਜਿੰਦਰਪਾਲ ਗੌਤਮ ਕੌਮੀ ਚੇਅਰਮੈਨ, ਸੁਧੀਰ ਚੌਧਰੀ ਵਿਧਾਇਕ ਹਰਿਆਣਾ, ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਪੱਖੋਕੇ ਦੀ ਅਗਵਾਈ ਹੇਠ ਐਸ.ਸੀ. ਸੈੱਲ ਵਿੰਗ ਦੀ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਸਾਬਕਾ ਬਲਾਕ ਸੰਮਤੀ ਮੈਂਬਰ ਭਗਤ ਸਿੰਘ ਚਹਿਲ, ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਬਰਾੜ, ਜਗਨੂੰ ਬਰਾੜ, ਰਾਮ ਸਿੰਘ ਬਰਾੜ, ਐਡਵੋਕੇਟ ਗੁਰਸਾਹਿਬ ਸਿੰਘ ਬਰਾੜ, ਐਡਵੋਕੇਟ ਮਨਦੀਪ ਸਿੰਘ ਕੁਲਾਰ, ਐਡਵੋਕੇਟ ਗੁਰਲਾਭ ਸਿੰਘ ਔਲਖ, ਐਡਵੋਕੇਟ ਮਨਪ੍ਰੀਤ ਸਿੰਘ ਬਰਾੜ, ਐਡਵੋਕੇਟ ਨੀਰਜ ਮਹੇਸ਼ਵਰੀ, ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਅੰਮਿ੍ਤਪਾਲ ਸਿੰਘ ਰੋੜੀਕਪੂਰਾ, ਗੁਰਸੇਵਕ ਸਿੰਘ ਨੀਲਾ, ਰਾਜਦੀਪ ਸਿੰਘ ਔਲਖ, ਪਰਮਿੰਦਰ ਸਿੰਘ ਬਰਾੜ, ਪਰਮਪ੍ਰੀਤ ਸਿੰਘ ਬਰਾੜ, ਬਲਾਕ ਪ੍ਰਧਾਨ ਤਰਸੇਮ ਸਿੰਘ, ਵਿਕਾਸ ਕੁਮਾਰ ਘੰਟੀ ਡੋਡ, ਜੀਤੂ ਬਾਂਸਲ, ਪ੍ਰੀਤਪਾਲ ਸਿੰਘ ਬਰਾੜ, ਭਗਵੰਤ ਸਿੰਘ ਚੈਨਾ, ਲਾਲੀ ਚੈਨਾ, ਐਡਵੋਕੇਟ ਅਜੈਪਾਲ ਸਿੰਘ ਸੰਧੂ, ਸਿਕੰਦਰ ਸਿੰਘ ਮੜ੍ਹਾਕ, ਸੁਖਜੀਤ ਸਿੰਘ ਕੋਠੇ ਹਵਾਨਾ, ਤਲਵੀਰ ਸਿੰਘ ਢਿੱਲੋਂ, ਜਗਮੀਤ ਸਿੰਘ ਗੋਂਦਾਰਾ, ਜਗਤਾਰ ਸਿੰਘ ਬਰਾੜ, ਡਾ. ਸਰਜਾ ਸਿੰਘ ਡੋਡ, ਸਾਬਕਾ ਸਰਪੰਚ ਹਰਨੇਕ ਸਿੰਘ, ਭੁਪਿੰਦਰ ਸਿੰਘ ਮੱਲਾ, ਡਾ. ਸੁਖਦੇਵ ਸਿੰਘ ਰੋਮਾਣਾ, ਪ੍ਰਧਾਨ ਜਗਜੀਤ ਸਿੰਘ ਝੱਖੜਵਾਲਾ ਆਦਿ ਆਗੂਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |