13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਡੀ. ਏ. ਵੀ. ਐਡਵਰਡ ਗੰਜ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 09-05-2026
ਮਲੋਟ, 8 ਮਈ (ਪਾਟਿਲ)-ਡੀ.ਏ.ਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਨੇ ਸਕੂਲ ਦੇ ਵਿਹੜੇ 'ਚ ਮਾਂ ਦਿਵਸ ਪ੍ਰੋਗਰਾਮ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਆਪਣੀ ਕਵਿਤਾ, ਅਦਾਕਾਰੀ, ਗਾਇਨ ਅਤੇ ਨਿ੍ਤ ਨਾਲ ਮਨਾਇਆ | ਸਕੂਲ ਦੇ ਪਿ੍ੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਕ ਮਾਂ ਦਾ ਜੀਵਨ ਕੀਮਤੀ ਹੁੰਦਾ ਹੈ ਅਤੇ ਸ਼ਰਧਾ ਵਿਚ ਡੂੰਘਾਈ ਨਾਲ ਜੜਿਆ ਹੁੰਦਾ ਹੈ | ਇਕ ਮਾਂ ਆਪਣੇ ਬੱਚੇ ਦੀ ਸਿਰਜਣਹਾਰ ਹੁੰਦੀ ਹੈ, ਭਾਵ ਉਹ ਇਕ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ | ਬੱਚਾ ਜੋ ਵੀ ਸਿੱਖਦਾ ਹੈ, ਉਹ ਸਭ ਤੋਂ ਪਹਿਲਾਂ ਆਪਣੀ ਮਾਂ ਤੋਂ ਸਿੱਖਦਾ ਹੈ | ਇਸ ਪ੍ਰੋਗਰਾਮ ਵਿਚ ਸਕੂਲ ਸਟਾਫ਼ ਅਤੇ ਬੱਚੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੀ.ਐਮ. ਦੀ ਯੋਗਸ਼ਾਲਾ ਨਾਲ ਵੱਧ ਤੋਂ ਵੱਧ ਜੁੜਣ ਲੋਕ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਪਿੰਡ ਦੇ ਛੱਪੜਾਂ ਤੇ ਡਰੇਨਾਂ ਦੀ ਨਿਕਾਸੀ ਕਰਵਾਉਣ ਦੀ ਮੰਗ <br/>
Ad Position 24