15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸਾਬਕਾ ਐਮ.ਪੀ. ਜਗਮੀਤ ਸਿੰਘ ਬਰਾੜ ਨੇ ਜਸਪਾਲ ਸਿੰਘ ਪੰਜਗਰਾੲੀਂ ਨਾਲ ਦੁੱਖ ਸਾਂਝਾ ਕੀਤਾ

Ad Position 21
No active advertisement
ਅਜੀਤ ਡੈਸਕ 26-05-2026
ਪੰਜਗਰਾੲੀਂ ਕਲਾਂ, 25 ਮਈ (ਸੁਖਮੰਦਰ ਸਿੰਘ ਬਰਾੜ)-ਭਾਰਤੀ ਜਨਤਾ ਪਾਰਟੀ ਪੰਜਾਬ ਐਸ.ਸੀ ਮੋਰਚਾ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਪੰਜਗਰਾਈਾ ਅਤੇ ਬਲਕਾਰ ਸਿੰਘ ਨੰਬਰਦਾਰ ਦੇ ਪਿਤਾ ਗੁਰਨਾਮ ਸਿੰਘ ਦੀ ਹੋਈ ਬੇਵਕਤੀ ਮੌਤ 'ਤੇ ਸਾਬਕਾ ਐਮ.ਪੀ. ਜਗਮੀਤ ਸਿੰਘ ਬਰਾੜ ਨੇ ਜਸਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ਼ ਹਮਦਰਦੀ ਦਾ ਇਜ਼ਹਾਰ ਕੀਤਾ | ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਕੌਮੀ ਜਰਨਲ ਸਕੱਤਰ ਤਰੁਣ ਚੁੱਘ, ਮੁੱਖ ਬੁਲਾਰੇ ਚੇਤਨ ਮੋਹਨ ਜੋਸ਼ੀ, ਕੁਲਦੀਪ ਸਿੰਘ ਧਾਲੀਵਾਲ, ਸੰਗਠਨ ਮੰਤਰੀ ਪੰਜਾਬ ਮੰਥਰੀ ਸ੍ਰੀਨਿਵਾਸ, ਅਜੀਤ ਪ੍ਰਕਾਸ਼ ਕੋਟਕਪੂਰਾ, ਸਾਬਕਾ ਚੇਅਰਮੈਨ ਮਨਜੀਤ ਸਿੰਘ ਬੁੱਟਰ, ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਮਨਜੀਤ ਸਿੰਘ ਰਾਏ, ਬੀਜੇਪੀ ਸਕੱਤਰ ਪੰਜਾਬ ਦੁਰਗੇਸ਼ ਸ਼ਰਮਾ, ਬੂਟਾ ਸਿੰਘ ਬਰਨਾਲਾ, ਗਗਨ ਸੇਠੀ ਫ਼ਰੀਦਕੋਟ, ਨਰਿੰਦਰ ਸ਼ਰਮਾ ਜੈਤੋ, ਜਸਵਿੰਦਰ ਸਿੰਘ ਮੱਤਾ, ਹਰਮੇਲ ਸਿੰਘ ਚਾਹਲ, ਰਣਵੀਰ ਸਿੰਘ ਰਣੀਆ ਪੰਜਾਬ ਪ੍ਰਧਾਨ ਡੀ ਐਨ ਟੀ ਸੈਲ, ਰਾਕੇਸ਼ ਢੀਂਗੜਾ ਹਲਕਾ ਇੰਚਾਰਜ ਲੰਬੀ, ਕੌਮੀ ਸਕੱਤਰ ਸੰਤੋਖ਼ ਸਿੰਘ ਗੁਮਟਾਲਾ, ਬਲਜੀਤ ਸਿੰਘ ਢਿਲੋਂ ਗੋਲੇਵਾਲਾ, ਅਮਰਜੀਤ ਕੌਰ ਪੰਜਗਰਾੲੀਂ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਪ੍ਰਤਾਪ ਸਿੰਘ ਨੰਗਲ, ਜਗਸੀਰ ਸਿੰਘ ਬਰਾੜ, ਸਰਕਲ ਪ੍ਰਧਾਨ ਮਨਦੀਪ ਰੂਬੀ, ਲਛਮਣ ਸਿੰਘ ਜੋਧਾ, ਪੰਚ ਬਰਜਿੰਦਰ ਸਿੰਘ ਮਾਕਾ, ਕਾਂਗਰਸੀ ਆਗੂ ਰਾਮੇਸ਼ ਕੁਮਾਰ ਕੱਕੜ, ਸਾਬਕਾ ਐਮ.ਪੀ. ਮੁਹੰਮਦ ਸਦੀਕ, ਸੇਵਕ ਸਿੰਘ ਜੈਤੋ, ਮਨਪ੍ਰੀਤ ਸਿੰਘ ਸੇਖੋਂ ਬਹਿਬਲ, ਆਪ ਆਗੂ ਕੌਮਲ ਚਾਹਲ, ਸੰਜੀਵ ਕੁਮਾਰ, ਜਸਵਿੰਦਰ ਸਿੰਘ ਖੀਵਾ ਆਪ ਆਗੂ, ਰਮਜੀਤ ਸਿੰਘ ਕੋਟਕਪੂਰਾ, ਐਡਵੋਕੇਟ ਵਿਨੋਦ ਕੁਮਾਰ, ਦਿਨੇਸ਼ ਸ਼ਰਮਾ ਵਸੀਕਾ ਨਵੀਸ ਕੋਟਕਪੂਰਾ, ਬਲਕਰਨ ਸਿੰਘ ਖਾਰਾ, ਸਿਕੰਦਰ ਸਿੰਘ ਕਾਨੂੰਗੋ, ਸਮਾਜ ਸੇਵੀ ਖਰੈਤੀ ਲਾਲ ਸ਼ਰਮਾ, ਬੂਟਾ ਪੈਰਿਸ, ਬਾਬਾ ਚਮਕੌਰ ਸਿੰਘ ਨਿਰਮਲਾ ਡੇਰਾ ਪੰਜਗਰਾਈਾ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਪਰਵਿੰਦਰ ਸਿੰਘ ਗਾਲਬ, ਗੁਰਸੇਵਕ ਸਿੰਘ, ਬੂਟਾ ਸਿੰਘ ਗੁਰੂ ਕੀ ਢਾਬ ਨੰਬਰਦਾਰ, ਰੇਸ਼ਮ ਸਿੰਘ ਨੰਬਰਦਾਰ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਪਿੱਪਲੀ ਨੂੰ ਵਾਟਰ ਕੂਲਰ ਤੇ ਆਰ.ਓ. ਸਿਸਟਮ ਭੇਟ ਅਗਲੀ ਖ਼ਬਰ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਨੇ ਕੀਤੀ ਰੋਸ ਰੈਲੀ
Ad Position 24